ਅਰ ਹੋਸ਼ ਵਿਚ ਲਿਆਕੇ ਬੋਲੇ ‘ਹੁਣ ਤੁਸੀ ਆਪਨੇ ਕਪੜੇ ਪਾ ਲਵੋ ਅਰ ਮੇਰ ਨਾਲ ਚਲੋ ਓਹਨਾਂ ਨਂ ਓਸੇਤਰਾਂ ਕੀਤਾ ।
ਸ਼ਹਿਰ ਵਿਚ ਆਕੇ ਤੇਜ ਸਿੰਘ ਦੇ ਕਹਿਨੇ ਅਨੁਸਾਰ ਹਰਦਿਆਲ ਸਿੰਘ ਵੱਖਰੇ ਹੋਕੇ ਕੱਲ ਰਾਜੇ ਸੁਰਿੰਦਰ ਸਿੰਘ ਦੇ ਦਰਬਾਰ ਵਿਚ ਗਏ, ਰਾਜਾ ਜੀ ਨੇ ਓਨਾਂ ਦੀ ਵੜੀ ਖਾਤ ਕੀਤੀ ਅਰ ਹਾਲ ਪੁੱਛਿਆ।ਓਹਨਾਂ ਨੇ ਬਹੁਤ ਕੁਛ ਕਹਿਣ ਦੇ ਪਿਛੋਂ ਮਹਾਰਾਜ ਜੈ ਸਿੰਘ ਦੀ ਚਿਠੀ ਦਿਤੀ ਜਿਸਨੂੰ ਰਾਜਾ ਜੀ ਨੇ ਬੜੀ ਇੱਜਤ ਨਾਲ ਲੈਕੇ ਆਪਣੇ ਵਜ਼ੀਰ ਜੀਤ ਸਿੰਘ ਨੂੰ ਪੜਨ ਵਾਸਤੇ ਦਿਤੀ, ਜੀਤ ਸਿੰਘ ਨੇ ਉਚੀ ਸਾਰੀ ਓਹ ਚਿਠੀ ਪੜਕੇ ਸੁਨਾਈ ।ਰਾਜਾ ਸੁਰੇਂਦਰ ਸਿੰਘ ਜੀ ਚਿਠੀ ਸੁਣਕੇ ਬਹੁਤ ਖੁਸ਼ ਹੋਏ, ਅਰ ਹਰਦਿਆਲ ਸਿੰਘ ਵਲ ਤਕਕ ਬੋਲੇ “ਮਰਾ ਰਾਜ ਮਹਾਰਾਜ ਜੈ ਸਿੰਘ ਦਾ ਹੈ ਜੇ ਚਾਹੁਣ ਕਰਨ; ਜਿਸਨੂੰ ਚਾਹੁਣ ਸਦ ਲੈਣ, ਮੈਨੂ ਕੋਈ ਉਜਰ ਨਹੀਂ ਹੈ, ਤੇਜ ਸਿੰਘ ਤੁਹਾਡੇ ਨਾਲ ਜਾਵੇਗਾ ਏਹ ਕਹਿਕੇ ਆਪਣੇ ਵਜੀਰ ਜੀਤ ਸਿੰਘ ਹਰਦਿਆਲ ਸਿੰਘ ਦੀ ਪ੍ਰਾਹੁਣਚਾਰੀ ਕਰਨ ਲਈ ਹੁਕਮ ਦੇਕੇ ਦਰਬਾਰ ਬਰਖਾਸਤ ਕੀਤਾ ।
ਦੀਵਾਨ ਹਰਦਿਆਲ ਸਿੰਘ ਦੀ ਪ੍ਰਾਹੁਣਾਚਾਰੀ ਤਿੰਨ ਦਿਨ ਤਕ ਬਹੁਤ ਚੰਗੀ ਤਰਾਂ ਕੀਤੀ ਜਿਸ ਨਾਲ ਓਹ ਬਹੁਤ ਹੀ ਖੁਸ਼ ਹੋਏ।ਚੌਥੇ ਦਿਨ ਦੀਵਾਨ ਜੀ ਨੇ ਰਾਜਾ ਜੀ ਤੋਂ ਵਿਦਾ ਹੋਣ ਦੀ ਆਗਿਆ ਮੰਗੀ ਰਾਜਾ ਜੀ ਜੀ ਨੇ ਬਹੁਤ ਕੁਛ ਦੋਲਤ ਜਵਾਰਭ ਨਾਲ ਨੂ ਵਿਖਾ ਕੀਤਾ ਤੇਜ ਸਿੰਘ ਨੂ ਸਦਕੇ ਬਹੁਤ ਕੁਛ ਸਮਝਾ ਬਜਾਕ ਦੀਵਾਨ ਸਾਹਿਬ ਦੇ ਨਾਲ ਕੀਤਾ ।
ਬੜ ਠਾਠਬ ਠ ਦੇ ਸਾਮਾਨਨਾਲ ਦੋਵੇਂਬਿਜੈਗੜ ਪਹੁੰਚੇ ਅਤ ਸੰਧਯਾਂ ਦੇ ਸਮੇਂ ਦਰਬਾਰ ਵਿਚ ਮਹਾਰਾਜ ਪਾਸ ਹਾਜ਼ਰ