ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਹਰਦਿਆਲ ਸਿੰਘ ਨੇ ਮਹਾਰਾਜ ਦੀ ਚਿਠੀ ਦਾ ਉਭਰ ਦਿਤਾ ਅਰ ਸਭ ਹਾਲ ਕਹਿਕੇ ਸੁਰੇਂਦਰ ਸਿੰਘ ਦੀ ਬੜੀ ਉਪਮਾਂ ਕੀਤੀ ਜਿਸ ਨਾਲ ਮਹਾਰਾਜ ਜੈ ਸਿੰਘ ਬਹੁਤ ਖੁਸ਼ ਹੋਏ।ਅਰ ਤੇ ਸ ਸਿੰਘ ਓਸੇ ਵੇਲੇ ਸਿਰੋਪਾਉਂ ਵੇਕੇ ਹਰਦਿਆਲ ਸਿੰਘ ਨੂ ਹੁਕਮ ਦਿਤਾ ਕਿ ਏਨਾਂ ਦ ਰਹਿਨ ਲਈ ਮਕਾਨ ਦਾ ਪ੍ਰਬੰਧ ਕਰ ਦੇਵੋ ਅਰ ਏਨਾਂ ਦੀ ਖਾਦਾਰੀ ਤੇ ਪ੍ਰਣਾਵ ਗੀ (ਮੇਹਰਬਾਨੀ) ਦਾ ਭਾਰ ਆਪਣੇ ਉਪਰ ਸਮਝੋ ।

ਦ ਬਾਰੇ ਬਰਖਾਸਤ ਹੋਨ ਉਤੇ ਦੀਵਾਨ ਸਾਹਿਬ ਤੇ ਸਿੰਘ ਨੂ ਨਾਲ ਲੈਕੇ ਘਰ ਆਏ ਘਰ ਇਕ ਸੁੰਦਰ ਕਮ ਵਿਚ ਓਹਨਾ ਦਾ ਡੇਰਾ ਕਰਵਾਯਾ ਨੌਕਰ, ਚਾਕਰ, ਪਿਆਦੇ ਪਹਿਰੇ ਵਾਲਿਆਂ ਦਾ ਪੂਰਾ ਇੰਤਜਾਮ ਕਰ ਦਿਤਾ ਜੋ ਸਭ ਹਿੰਦੂ ਹੀ ਸਨ, ਦੂਸਰੇ ਦਿਨ ਤੇਜ ਸਿੰਘ, ਮਹਾਰਾਜ ਦੇ ਦਰਬਾਰ ਵਿਚ ਹਾਜ਼ਰ ਹੋਏ ਦਵਾਨ ਹਰਦਿਆਲ ਸਿੰਘ ਦੇ ਨਾਲ਼ ਖਬੇ ਪਾਸੇ ਓਹਨਾਂ ਲਈ ਕੁਰਸੀ ਮੁਕਰਰ ਹੋਈ ।

ਪੰਦਰਵਾਂ ਕਾਂਡ

ਅਸੀਂ ਪਹਿਲਾਂ ਲਿਖ ਚੁਕੇ ਹਾਂ ਕਿ ਮਹਾਰਾਜ ਸ਼ਿਵਦਤ ਦੇ ਪਾਸ ਜਿੰਨੇ ਏਯਾਰ ਸਨ ਸਭਨਾਂ ਨੂੰ ਤੇਜ ਸਿੰਘ ਜਾਣਦੇ ਸਨ, ਹੁਣ ਤੇਜ ਸਿੰਘ ਨੂ ਏਹ ਜਾਨਲ ਦੀ ਲੋੜ ਹੋਈ ਕਿ ਓਹਨਾਂ ਵਿਚੋਂ ਕੋਹੜੇ ੨ ਯਾਰ ਆਏ ਹਨ। ਏਸ ਲਈ ਦੂਸਰੇ ਦਿਨ ਕਾਲਾਂ ਤੇਜ ਸਿੰਘ ਨੇ ਆਪਣੀ ਸੂਰਤ ਭਗਵਾਨ ਦਤ ਜੇਹੀ ਬਨਾਈ ਜਿਸਨੂ ਤਹਿਖਾਨੇ ਵਿਚ ਕੈਦ ਕਰ ਆਏ ਸਨ, ਅਰ ਸ਼ਹਿਰ ਵਿਚੋਂ ਨਿਕਲਕੇ ਜੰਗਲ ਵਿਚ ਐਧਰ ਓਧਰ ਫਿਰਨ ਲਗ ਪਏ ਕੁਝ ਪਤਾ ਨਾ ਲਗਾ ਬਹੁਤ ਦਾ ਦਿਨ ਹਨੇਰੀ ਰਾਤ ਬਲ