ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/81

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ



(੭੯)

ਛੁਟੀ ਹੋਈ ਸੀ ਤੇਜ ਸਿੰਘ ਨੇ ਇਕ ਟਿਲੇ ਉਤੇ ਖੜੇ ਹੋਕੇ ਸੰਦੀ ਵਜਾਈ॥

ਥੋੜੇ ਚਿਰ ਵਿਚ ਹੀ ਤਿੰਨੇ ਏਯਾਰ ਤੇ ਪੰਡਤ ਜਗਨ ਨ ਬ ਕੀ ਓਸ ਥਾਂ ਤੇ ਆ ਪਹੁੰਚੇ, ਔਰ ਭਗਵਾਨ ਦਤ ਨੂੰ ਦੇਖਕ ਬੋਲ, ਕਿਉਂ ਜੀ ਤੁਸੀਂ ਜ ਨੌਗੜ ਗਏ ਸੀ ਓਥੇ ਕਿ ਕੀਤਾ ਖਾਲੀ ਕਿਉਂ ਚਲੇ ਆ ? ਤੇਜ ਸਿੰਘ ਨੇ ਸਭਨਾਂ ਨੂੰ ਪਛਾਨਣ ਦੇ ਪਿਛੋਂ ਉੱਤਰ ਦਿਤਾ ਕਿ ਓਥੇ ਤੇਜ ਸਿੰਘ ਦ ਚਲਾਕੀ ਕਰਕੇ ਕੋਈ ਪੇਸ਼ਨਹੀਂ ਗਈ ਤੁਹਾਡੇ ਵਿਚੋਂ ਇਕ ਆਦਮੀ ਮੇਰੇ ਨਾਲ ਢਲੇ ਤਾਂ ਕੰਮ ਬਨੇ ।

ਪੰਨਾ ਲਾਲ-ਹਫਾਕਲ ਅਸੀਂ ਤਹ ਡੋ ਨਾਲ ਚਲਾਂਗੇ ਚਲੇ ਅਬ ਕੋਈ ਹਥ ਮਹਲ ਵਿਚ ਕਰੀਏ ॥

ਤੇਜ ਸਿੰਘ ਹਛਾਚਲੋ' ਪਰ ਮੈਨੂੰ ਐਸਵੇਲੇ ਭਖ ਬਹੁਤ ਦੀ ਲਗੀ ਹੈ, ਤੁਹਾਡੇ ਪਾਸ ਕੁਛ ਹੈ ਤਾਂ ਲਿਆਓ ।

ਜਗਨ ਨਾਥ-ਪਾਸ ਤਾਂ ਜੋ ਹੈ ਸਾਰੇਵਿਚਬੇਹੋਸ਼ੀਮਿਲੀ ਹੋਈ ਹੈ, ਤਾਂ ਬਜਾਰੋਂ ਜਾਕੇ ਕੁਛ ਲਿਅਾ ਓ ਤਾਂ ਸਾਰੇ ਖਾ ਲਵੱਯੇ॥ ਭਗਵਾਨ—ਤੇਜ ਸਿੰਘ ਹਛਾ ਇਕ ਆਦਮੀ ਨਾਲ ਚਲੋ ਪੰਨਾ ਲਾਲ ਨਾਲ ਤੁਰੇ ਅਰ ਦੋਵੇਂ ਸ਼ੌਹਰ ਨੂੰ ਆੲ ਪੰਨਾ ਲਾਲ ਨੇ ਕਿਹਾ ਸਾਨੂ ਸੂਰਤ ਬਦਲ ਲੈਣੀ ਚਾਹੀਦੀ ਹੈ ਕਿਉਂ ਕਿ ਤੇਜ ਸਿੰਘ ਕਲ ਦਾ ਏਸੇ ਸ਼ਹਿਰ ਵਿਚ ਆਇਆ ਹੋਇਆ ਹੈ, ਅਰ ਓਹ ਸਾਨੂੰ ਸਭਨਾਂ ਨੂੰ ਜਾਣਦਾ ਹੈ ਸ਼ਾਇਦ ਕਿਤੇ ਭੌਂਦਾ ਫਿਰਦਾ ਮਿਲ ਪਵੈ ॥

ਭਗਵਾਨ ਦੱਤ ਨੇ ਏਹ ਸੋਚ ਕੇ ਕਿ ਸੁਹਤ ਬਦਲਾਂਗੇ ਤਾਂ ਚੌਗਣ ਲਾਉਣ ਵੇਲੇ ਏਹ ਜ਼ਹੂਰ ਪਛਾਣ ਲਵਗਾ ਉੱਤਰ ਦਿਤਾ ਨਹੀਂ ਕੌਣ ਰਾਤ ਵੇਲੇ ਮਿਲਦਾ ਹੈ ਭਗਵਾਨ