(੮੩)
ਏਯਾਰ ਨੂੰ ਕੈਦ ਕਰ ਆਏ? ਪਿਆਦਿਆਂ ਨੇ ਡਰਦੇ ਡਰਦੇ ਕਿਹਾ “ਜੀਓ ਨੂੰ ਤਾਂ ਤੁਸਾਂ ਹੀ ਸਾਥੋ ਲੈ ਲਿਆਤੇਜ਼ਾਂ ਸਿੰਘ ਉਹਨਾਂ ਦੀ ਗਲ ਸੁਣਕੇ ਹੈਰਾਨ ਹੋ ਗਏ ਅਤੇ ਬੋਲੇ ਅਸਾਂ ਕਝ ਲਿਆ ਅਸੀ ਤਾਂ ਓਦੋਂ ਦੇ ਏਥੇ ਹੀ ਬੈਠੇ ਹਾਂ ।
ਪਿਆਦਿਆਂ ਦੀ ਜਾਨ ਡਰ ਤੇ ਹੈਰਾਨੀ ਨਾਲ ਸੁਕ ਗਈ ਕੁਝ ਜਵਾਬ ਨਾਂ ਦੇ ਕੇ ਪਥਰ ਦੀ ਮੂਰਤ ਵਾਂਗ ਜਿਉਂ ਦੇ ਤਿਉਂ ਖੜਾ ਹੈ , ਮਹਾਰਾਜ ਨੇ ਤੇਜ ਸਿੰਘ ਵਲ ਤਕ ਕੇ ਪੁੱਛਿਆ ਕਿਉਂ ਕੀ ਹੋਇਆ? ਤਾਂ ਸਿੰਘ ਨੇ ਕਿਹਾ ਮਹਾਰਾਜ ਏਯਾਰ ਚਾਲਾਕੀ ਖਡ ਗਏ ਹਨ ਮੇਰੀ ਸੂਝਤ ਬਣ ਉਸ ਕੈਦੀ ਨੂੰ ਏਨਾਂ ਲੋਕਾਂ ਦੇ ਹਥੋਂ ਛਡ ਕੇ ਲੈ ਗਏ ਹਨ । ਇਹ ਸੁਣਕੇ ਮਹਾਰਾਜ ਨੂੰ ਬੜਾ ਵੰਜ ਹੋਇਆ ਅਤੇ ਉਹਨਾਂ ਪਿਆਦਿਆਂ ਤੇ ਬਹੁਤ ਗੁੱਸੇ ਹੋਏ । ਤੇਜ ਸਿੰਘ ਨੇ ਬੇਨਤੀ ਕੀਤੀ, ਮਹਾਰਾਜ ਇਹਨਾਂ ਲੋਕਾਂ ਦਾ ਕੁਝ ਕਸੂਰ ਨਹੀਂ ਹੈ ਏਯਾਰਾ ਚੰਦ ਹੀ ਏਹੋ ਜੇਹੇ ਹਨ ਵੱਡਿਆਂ ਵੱਡਿਆਂ ਨੂੰ ਧੋਖਾ ਦੇ ਜਾਂਦੇ ਹਨ ਪਿਆਦਿਆਂ ਦੀ ਕੀ ਗਲ ਹੈ ।
ਤੇਜ ਸਿੰਘ ਦੇ ਕਹਿਣ ਉਤੇ ਮਹਾਰਾਜ ਨੇ ਉਹਨਾਂ ਪਿਆਦਿਆਂ ਦਾ ਕਸੂਰ ਬਖਸ਼ ਦਿੱਤਾ ਪਰ ਉਸ ਏਯਰ ਦੇ ਛੁਟ ਜਾਨ ਦਾ ਅਫਸੋਸ ਬੜਾ ਚਿਰ ਰਿਹਾ।
ਬਦਰੀਨਾਥ ਆਦਿਕ ਪੰਨਾ ਲਾਲ ਨੂੰ ਲਈ ਜੰਗਲ ਵਿਚ ਪਹੁੰਚੇ ਇਕ ਦਰਖਤ ਦੇ ਹੇਠਾਂ ਬੈਠਕੇ ਬੜੀ ਕਦਰ ਅਤੇ ਸਾ ਢਾਲ ਪੁੱਛਿਆ ਓਹਨੇ ਬਚਾ ਹਾਲ ਦੱਸਿਆ ਹੁਣ ਏਨਾਂ ਲੋਕ ਨੂੰ ਪਤਾ ਲੱਗ ਗਿਆ ਕਿ ਭਗਵਾਨ ਝਾਤ ਨੂ ਭੀ ਤੇਜ ਸਿੰਘ ਨੇ ਦੀ ਛੜਿਆ ਹੋਇਆ ਹੈ, ਅਰ ਕਿਸੇ ਰਪਤ ਥਾਂ ਤੇ ਲ ਚ ਖਆ ਹੈ ਏਹ ਸੋਚਕੇ ਪੰਡਤ ਜਗਨ ਨਾਥ ਜੋਤਸ਼ੀ ਨੂ