ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੬)


ਕੁਮਾਰ-ਅਜ ਮੈਂ ਕਈਆਂ ਆਦਮੀਆਂ ਨੂੰ ਨਾਲ ਲੈਕੇ ਸਵੇਰੇ ਹਾਂ ਸ਼ਿਕਾਰ ਨੂੰ ਨਿਕਲਿਆ ਸਾਂ ਦੋ ਪਹਰ ਤਕ ਭੌਂਦਾ ਰਿਹਾ ਪਰ ਕੁਝ ਹਥ ਨਾ ਲਗਾ। ਛਕੜ ਏਹ ਬਾਰਾਂ ਸਿੰਗਾਂ ਮਰੇ ਅਗੋਂ ਦੀ ਲੰਘਿਆ ਏਹਦੇ ਪਿਛੇ ਘੋੜਾ ਸੁਟਿਆ ਏਸਨੇ ਮੈਨੂੰ ਬੜਾ ਹੈਰਾਨ ਕੀਤਾ, ਨਾਲ ਦੇ ਕੁਲ ਆਦਮੀ ਪਿਛੋਂ ਰਹ ਗਏ ਹੁਣ ਤੀਰ ਖਾਕੇ ਡਿਗ ਹੈ ਮੈਨੂੰ ਭਖ ਬੜੇ ਜੋਰ ਬੀ ਲਗੀ ਹੋਈ ਸੀ ਏਹੋ ਦਿਲ ਵਿਚ ਆਇਆ ਕਿ ਕੁਝ ਮਾਸ ਭੁੰਨਕੇ ਖਾਈਏ ਏਸੇ ਫਿਕਰ ਵਿਚ ਸਾਂ ਕਿ ਤੁਸੀਂ ਨਜਰ ਪਏ, ਲੌ ਹੁਣ ਤੁਸੀਂ ਹੀ ਏਨੂ ਭੁਨੋ ਮੇਰੇ ਪਾਸ ਕੁਝ ਮਸਾਲਾ ਸੀ ਸੋ ਮੈਂ ਲਾ ਦਿਤਾ ਹੈ ਹੁਣ ਤਿਆਰ ਕਰ ਤੁਸੀ ਭੀਖ ਓ ਤੇ ਮੈਂ ਭੀ ਖਾਂਦਾ ਹਾਂ ਛੇਤੀ ਕਰੋ ਕਿਉਂਕਿ ਅੱਜ ਸਵੇਰ ਦਾ ਕੁਝ ਨਹੀਂ ਖਾਧਾ॥

ਤੇਜ ਸਿੰਘ ਨੇ ਬਹੁਤ ਛੇਤੀ ਮਾਸ ਤਿਆਰ ਕੀਤਾ ਅਰਇਕ ਜੋਤੇ ਦੇ ਕੰਢੇ ਜਿਥੋਂ ਸਾਫ ਪਾਣੀ ਵਗ ਰਿਹਾ ਦੋਵੇਂ ਜਣੇ ਬੈਠਕੇ ਖਾਣ ਲਗੇ, ਬੀਰੇਂਦਰ ਸਿੰਘ ਮਸਾਲਾ ਪੂੰਝ ੨ ਕੇ ਖਾਂਦੇਹਨ ਭੇਜ ਸਿੰਘ ਨੇ ਪੁੱਛਿਆ ਮਸਲਾ ਕਿਉਂ ਖੁੰਝਦੇ ਹੋ ? ਕ੍ਰਮ ਦਾ ਨ ਉੱਤਰ ਦਿਤਾ ਕਿ ਕਾ ਸੁਆਦ ਲਗਦਾ ਹੈ। ਦੋ ਤਿੰਨ ਟੁਕੜੇ ਮਾਸਦੇ ਖਾਕੇ ਕੁਮਾਰ ਨੇ ਬੁਕ ਭਰ ੨ ਕੁ ਸੋਭਾ ਵਿਚ ਪਪੀਤਾ ਅਰ ਕਿਹਾ ਬਸ ਜੀ ਸਾਰਾ ਦਿਨ ਭੁਖੇ ਰਹਨ ਕਰਕੇ ਭੁਖ ਮੰਗ ਗਈ ਹੈ ਕੁਝ ਖਾਧਾ ਨਹੀਂ ਜਾਂਦਾ ਤੇਜ ਸਿੰਘ ਨ ਕਿਹਾ ਤੁਸੀਂ ਭ ਵੇਂ ਖਾਓ ਨਾ ਖ ਓ ਪਰ ਮੈਂ ਤਾਂ ਨਹੀਂ ਛਡਦਾ ਬੜਾ ਸੁਆਦੀ ਬਣਿਆ ਹੈ। ਜਿਨਾਂ ਕੁ ਹੋ ਸਕਿਆ ਤੇਜ ਸਿੰਘ ਨੇ ਖੂਬ ਜਕੇ ਖ ਯਾ ਹਥ ਮੂੰਹ ਧਕੇ ਬੋਲੇ ਚਲੋ ਹੁਣ ਤੁਹ ਨੂ ਲੋਗੜ ਛਡਕੇ ਫੇਰ ਮੁੜਾਂਗ। ਬਰੇਂਦਰ ਸਿੰਘ ਚਲੋ ਕੈਹਕੇ ਘੋੜੇ ਉਤੇ ਸਵਾਰ ਹੋਏ ਅਰ ਤੇਜ ਸਿੰਘ ਪੈਦਲ ਨਾਲ ਤੁਰ ਪਿਆ।