ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/91

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੌਹੀਂ ਪਾਸੀਂ ਭੇਜ ਦਿਤਾ ਦੂਸਰੇ ਦਿਨ ਦਰਬਾਰ ਵਿਚ ਦੀਵਾਨ ਜੀਤ ਸਿੰਘ ਨੇ ਰਾਜਾ ਸੁਰੇਂਦਰ ਸਿੰਘ ਪਾਸ ਬੇਨਤੀ ਕੀਤੀ ਕਿ ਕਲ ਬਿਜੈ ਗੜੋਂ ਦੀਵਾਨ ਹਰਦਿਆਲ ਸਿੰਘ ਦਾ ਖਤ ਲੈਕੇ ਇਕ ਆਦਮੀ ਆਯਾ ਸੀ ਓਨਾਂ ਪੁੱਛਿਆ ਸੀ ਕਿ ਤੇਜ ਸਿੰਘ ਨੌਗੜ ਵਿਚ ਹੈ ਕਿ ਨਹੀਂ ਕਿਉਂਕਿ ਬਿਜੈਗੜ ਵਿਚ ਓਹ ਕਈਆਂ ਦਿਨਾਂ ਤੋਂ ਨਹੀਂ ਹੈ।ਮੈਂ ਉਤਰ ਲਿਖ ਦਿਤਾ ਹੈ ਕਿ ਓਹ ਏਥੇ ਨਹੀਂ ਹੈ ॥

ਰਾਜਾ ਸੁਰਿੰਦਰ ਸਿੰਘ ਇਹ ਸੁਣਕੇ ਬੜਾ ਹੈਰਾਨ ਹੋਯਾ ਅਰ ਦੀਵਾਨ ਨੂੰ ਪੁਛਿਆ ਕਿ ਤੇਜ ਸਿੰਘ ਓਥੇ ਭੀ ਨਹੀਂ ਅਰ ਏਬੇ ਵੀ ਨਹੀਂ ਆਇਆ ਤਾਂ ਫੇਰ ਗਿਆ ਕਿਏ, ਕਿਤੇ ਇਹ ਨਾ ਹੋਯਾ ਹੋਵੇ ਕਿ ਓਹ ਏਯਰਾਂ ਦੇ ਹਥ ਫੜਾ ਗਿਆ ਹੋਵੇ ਕਿਉਂਕਿ ਮਹਾਰਾਜ ਸ਼ਿਵਦਤ ਦੇ ਕਈ ਏਯਾਰ ਬਿਜੈਗੜ੍ਹ ਵਿਚ 1 ਏ ਹੋਏ ਹਨ ਜਿਨਾਂ ਦਾ ਮੁਕਾਬਲਾ ਕਰਨ ਵਾਸਤੇ ਕਲਾ ਭੇਜ ਸਿੰਘ ਗਿਆ ਸੀ। ਦੀਵਾਨ ਸਾਹਿਬ ਨੇ ਕਿਹਾ ਮੈਂ ਜਿਥੋਂ ਤਕ ਸਮਝ ਦਾ ਹਾਂ ਓਹ ਏ ਦੇ ਹਥ ਵਿਚ ਹੀ ਫਸ ਗਿਆ ਹੈ, ਹਛਾ ਜੋ ਕੁਝ ਹੋਵੇਗਾ ਦੋ ਚਾਰ ਦਿਨ ਤਕ ਆਪੇ ਪਤਾ ਲਗ ਜਾਵੇਗਾ ॥ ਕੌਰ ਬੀਰੇਂਦਰ ਸਿੰਘ ਭੀ ਦਰਬਾਰ ਵਿਚ ਆਪਣੇ ਪਿਤਾ ਦੇ ਸਜੇ ਪਾਸੇ ਕੁਰਸੀ ਉਤੇ ਬੈਠੇ ਹੋਏ ਸਨ, ਓਨਾਂ ਨੈ ਬੇਨਤੀ ਕੀਤੀ ਕਿ ਜੇਕਰ ਹੁਕਮ ਹੋਵੇ ਤਾਂ ਮੈਂ ਤੇਜ ਸਿੰਘ ਦਾ ਪਤਾਂ ਲਾਉਣ ਜਾਵਾਂ ; ਦੀਵਾਨ ਜੀਤ ਸਿੰਘ ਨੇ ਇਹ ਸੁਣਕੇ ਕਮ ਰ ਵਲ ਵੇਖਿਆ ਤੇ ਹਸਕੇ ਆਖਿਆ ਕਿ ਤੁਹਾਡੀ ਹਿੰਮਤ ਤੇ ਜਵਾਂ ਮਰਦੀ 'ਵਿਚ ਕੋਈ ਸ਼ੱਕ ਨਹੀ ਪਰ ਤੇਜ ਸਿੰਘ ਵਾਸਤੇ ਜਿਸਦਾ ਕੰਮ ਯਾਰੀ ਹੈ, ਅਰ ਓਹ ਏਯਾਰਾਂ ਦੇ ਹਥ ਫਸ ਗਿਆ ਹੈ ਤੁਸੀਂ ਲਭਨਜ਼ ਓ ਦੇਸਦੀ ਕੀ ਲੋੜ, it aban In giti