ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 1.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ ਓਹ ਓਸਨੂੰ ਏਸਦਾ ਧਿਆਨ ਹੀ ਨਹੀਂ । ਅੱਗੇ ਇਕ ਨਾਲਾ ਆਗਿਆ ਜਿਸਦਾ ਚਪਲਾ ਨੇ ਕੁਝ ਧਿਆਨ ਨਾ। ਕਿਤਾ ਅਚ ਧਮ ਕਰਕੇ ਨਲੇ ਦੇ ਵਿਚ ਜਾ ਪਈ, ਗਿਆ ਲਹੂ ਵਗਨ ਲਗ ਪਿਆ ਕੜੇ ਸਾਰੇ ਭਿਜ ਗਏ ਲਾਹੁਣ ਉਸਨੂੰ ਇਂਸ ਗੱਲ ਦੀ ਸੁਧ ਆਈ ਕਿਮੈਂ ਤਾਂ ਤੇਜ ਸਿੰਘ ਨੂੰ ਛਡਾਉਣ ਚਲੀ ਹਾਂ ਓਸਦੇ ਮੂੰਹੋਂ ਝਟ ਇਹ ਗਲ ਨਿਕਲੀ ਹਾਇ ਪਿਆਰੇ ਮੈਂ ਤੁਹਾਨੂੰ ਬਿਲਕੁਲ ਭੁਲ ਗਈ ਸਾਂ ਮੈਨੂੰ ਤੁਹਾਡੇ ਛੁਡਾਉਣ ਦਾ ਚੇਤਾ ਹੀ ਨਹੀਂ ਸੀ ਰਿਹਾ ਏਸੇ ਵੀ ਹੀ ਇਹ ਸਜ਼ਾ ਮਿਲੀ ਹੈ ਹੁਣ ਚਲਾ ਸੰਭਲ ਗਈ ਅਰ ਸੋਚਣ ਲਗੀ ਕਿ ਮੈਂ ਕਿਧਰ ਆਗਈ ਹਾਂ। ਚੰਗੀ ਤਰਾਂ ਧਿਆਨ ਕਰਨ ਨਾਲ ਓਨੂੰ ਪਤਾ ਲਗਾ ਕਿ ਮੈਂ ਤਾਂ ਬਿਲਕੁਲ ਰਸਤਾ ਭੁੱਲ ਗਈ ਦੀ ਅਰ ਇਕ ਸੰਘਣੇ ਜੰਗਲ ਵਿਚ ਆ ਫਸੀ ਹਾਂ ਇਕ ਵਾਰੀ ਤਾਂ ਡਰ ਗਈ ਪਰ ਫੇਰ ਦਿਲ ਨੂੰ ਹੌਸਲਾ ਦੇਕੇ ਓਸ ਭਿਅਨਕ ਨਾਲ ਤੌਂ ਪਿਚਾਹਾਂ ਮੁੜੀ ਅਦ ਸੋਚਨ ਲਗੀ ਕਿ ਏਸ ਵਿਚ 3 ਕੋਈ ਯਾਕ ਨਹੀਂ ਕਿ ਤੇਜ ਸਿੰਘ ਨੂੰ ਮਹਾਰਾਜ ਸ਼ਿਵਦਤ ਦੇ ਏਯਾਰਾਂ ਨੇ ਫੜ ਲਿਆ ਹੈ, ਓਹ ਜਰੂਰ ਚੁਨਾਰ ਲੈਗਏ ਹੋਣਗੇ ਹੁਣ ਪਹਿਲਾਂ ਓਥੇ ਹੀ ਚਲਕੇ ਢੂੰਡਨਾ ਚਾਹੀਦਾ ਹੈ ਜਦ ਓਥੇ ਨਾ ਲਭੇਗਾ ਤਾਂ ਦੂਸਰੀ ਥਾਂ ਭੂੰਡਾਂਗੀ।ਇਹ ਸੋਚਕੇ ਸਤ ਲਭਲ਼ ਲਗੀ ਬੜਾ ਚਿਰ ਟਕਰਾਂ ਮਾਰ ਮਾਰ ਕੇ ਅਧੀ ਢਾਤ ਤੋਂ ਉਪਰੰਤ ਹਸਤੇ ਦਾ ਪਤਾ ਲਗਾ ਬੱਸ ਹੁਣ ਸਿਧੀ ਝੁਨਾਰ ਨੂੰ ਪਹਾੜੋ ਪਹਾੜ ਤੁਰ ਪਈ, ਜਦ ਚੜ੍ਹ ਆਇਆ ਤਾਂ ਓਸਨੇ ਆਪਣੀ ਸੂਝਤ ਇਕ ਸਪਾਹੀ ਵਰਦੀ ਬਣਾ ਲਈ ਨਹਾਉਨ ਧੌਣ ਖਾਣ ਪੀਣ ਦਾ ਕੋਈ ਫਿਕਰ ਹੀ ਨਹੀਂ, ਸਿਰਫ ਝੰਡਾ ਮੁਕਾਉਨ ਦੀ, ਧਨ ਲਗੀ ਹੋਈ ਸੀ, ਭੁਖੀ ਤਿਹਾਈ ਦਿਨ