{੧}
ਰਾਜਾ ਗੋਪਾਲ ਸਿੰਘ ਦਾ ਲਛਮੀ ਦੇਵੀ ਨਾਲ ਹੋਣ ਵਾਲਾ ਹੈ, ਪਰ ਮੈਂ ਚਾਹੁੰਦਾ ਹਾਂ ਕਿ ਆਪ ਕ੍ਰਿਪਾ ਕਰਕੇ ਕੋਈ ਅਜੇਹਾ ਯਤਨ ਕਰੋ ਜਿਸ ਨਾਲ ਵਿਆਹ ਰਹਿ ਜਾਵੇ ਅਰ ਉਸ ਦੀ ਥਾਂ ਮੇਰੀ ਧ ਮੁੰਦਰ ਦਾ ਵਿਆਹ ਰਾਜਾ ਗੋਪਾਲ ਸਿੰਘ ਨਾਲ ਹੋ ਜਾਵੇ ਕੇ ਅਜੇਹਾ ਹੋਇਆ ਤਾਂ ਮੈਂ ਜਨਮ ਭਰ ਆਪਦਾ ਹੁਝਾਨ ਵੰਦ ਰਹਾਂਗਾ ਅਰ ਜੋ ਆਪ ਕਹੋਗੇ ਕਰਾਂਗਾ, ਮੈਨੂੰ ਆਪ ਦੀ ਮਿਤ੍ਤਾ ਤੇ ਬਹੁਤ ਕੁਛ ਭਰੋਸਾ ਹੈ।
ਵਿਆਹ ਬਲਭੱਦ੍ਰ ਸਿੰਘ ਦੀ ਧੀ ਬਲਭੱਦ—ਇਹ ਪਹਿਲੀ ਚਿਠੀ ਹੈ। ਤਾਰਾ-ਰਖਬਰ ਸਿੰਘ ਕੌਣ ਹੈ ? ਭੂਤਨਾਥ ਦਾ ਨਾਉਂ ਰਘੁਬਰ ਸਿੰਘ ਹੈ ਤੇ ਨਾਨਕ ਏਸਦਾ ਪਤ੍ਰ ਹੈ, (ਬਲਭੱਦ੍ਰ ਸਿੰਘ ਨੂੰ) ਕੀ ਹੋਣਾ ਸਿੰਘ ਮਾਯਾ ਰਾਣੀ ਦੇ ਪਿਓ ਦਾ ਨਾਉਂ ਹੈ ਉ ਮੰਦਰ ਹੈ। ਬਲÚ-ਜੀ ਹਾਂ ਅਗ ਮਾਯਾ ਰਾਣੀ ਦਾ ਅਸਲ ਨਾਉਂ
ਕਮਲਨੀ—ਹਵਾ ਅਗੇ ਪੜੋ ਤੇਕ ਸਿੰਘ ਨੇ ਦੂਜੀ ਚਿਠੀ ਖੜ੍ਹੀ ਓਸ ਵਿਚ ਲਿਖਿਆ - ਪ ਾਕੇ ਮਿਤ ਹੇਲਾ ਸਿੰਘ ਜੀ ! ਆਪਦਾ ਪੱਤ੍ਰ ਪਹੁੰਚਾ, ਮੈਂ ਇਸ ਕੰਮ ਵਿਚ ਯਤਨ ਕਰ • ਸਕਦਾ ਹਾਂ ਪਰ ਇਸ ਕੰਮ ਵਿਚ ਬੜੀ ਮੇਹਨਤ ਕਰਨੀ ਪਵੇਗੀ, ਆਪਣੀ ਧੀਦਾ ਵਿਆਹ ਖੁਲਮ-ਖੁਲਾ ਤਾਂ ਗੋਪਾਲ ਸਿੰਘ ਨਾਲ ਹੋ ਨਹੀਂ ਸਕਦਾ ਕਿਉਂਕਿ ਉਸਦੇ ਵਿਧਵਾ ਹੋਣ ਦਾ ਰਾਜਾ ਗੋਪਾਲ ਸਿੰਘ ਨੂੰ ਪਤਾ ਹੈ, ਹਾਂ ਜੇ ਓਨ੍ਹਾਂ ਦਾ ਦਰੋਗਾ ਸਾਡੇ ਨਾਲ