( 98 )
ਇਹ ਭਰ ਹੋਰ ਭੀ ਵਧ ਗਿਆ ਹੋਵੇਗਾ ਓਸ ਵੇਲੇ ਭੂਤ ਨਾਥ ਨੂੰ ਅਧੀਨ ਕਰਨ ਲਈ ਮਾਯਾਰਾਣੀ ਨੇ ਇਹ ਕੰਮ ਕੀਤਾ ਹੋਵੇਗਾ ਅਰਥਾਤ ਭੂਤਨਾਥ ਨੂੰ ਰਾਜਾ ਬੀਰੇਂਦ ਸਿੰਘ ਦਾ ਅਸ਼ੀ) ਸਿੱਧ ਕਰਨ ਲਈ ਇਹ ਪਮਾਨ ਕਠੇ ਕੀਤੇ ਗਏ ਹੋਣਗੇ।
ਭੈਰੋਂ-ਮੈਂਡੀ ਏਹੋ ਸਮਝਦਾ ਹਾਂ।
ਤੇਜ-ਹੈਭੀ ਏਹੋ ਹੀ ਗੱਲ।
ਕਮਲਨੀ-ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਮੈਂ ਨਾਥ ਦਾ ਏਤਨਾ ਪੱਖ ਤੋਂ ਕਰਦੀ ਤੇ ਮਨ ਆਪਣਾ ਸਾਥੀ ਬਨਾਉਂਦੀ ਦੇਵੀ-ਪਰ ਹੁਣ ਤਾਂ ਓਸਨੇ ਤੁਹਾਡੇ ਕੰਮਾਂ ਵਿਚ ਬੜੀ ਸਹਾਇਤਾ ਕੀਤੀ ਹੈ ਇਸ ਲਈ ਕੁਛ ਲਿਹਾਜ ਕਰਨਾ ਹੀ ਪਵੇਗਾ ।
ਕਮਲਨਾਂ-ਨਹੀਂ ਨਹੀਂ ਮੈਂ ਉਸਦਾ ਅਧ ਖਿਆ ਨਹੀਂ ਕਰ ਸਕਦੀ ਭਾਵੇਂ ਕੁਛ ਹੋਵੇ । .
ਦੇਵੀ-ਫੇਰ ਓਹ ਤੁਹਾਡਾ ਵੈਰੀ ਭੀ ਹੋ ਜਾਵੇਗਾ । ਜਿਥੋਂ उच ਸਮਝਦਾ ਹਾਂ ਹੁਣ ਓਹ ਆਪਣੇ ਕੀਤੇ ਤੇ ਪਛਤਾ ਰਿਹਾ ਹੈ।
ਕਮਲਨੀ-ਭਾਵੇਂ ਕੁਛ ਹੋਵੇ, ਇਹ ਅਧ ਅਜੇਹਾ ਨਹੀਂ ਕਿ ਮੈਂ ਖਿਆ ਕਰਦੇਵਾਂ | ਉਹ ਕ੍ਰੋਧ ਨਾਲ ਮੇਦਾ ਸੀਰ ਭੇਜ ਰਿਹਾ ਹੈ।
ਤੇਜ਼-ਬੇਸ਼ਕ ਓਸਨੇ ਬੜਾ ਭਾਰਾ ਅਪ੍ਰਾਧ ਕੀਤਾ ਹੈ। ਬਲਭੱ—ਹੁਣੇ ਕੀ, ਅਜੇ ਤਾਂ ਤੁਸੀਂ ਦੇਖਿਆਂ ਹੀ ਕੁਛ ਨਹੀਂ, ਓਸਨੇ ਜੋ ਕੁਛ ਕੀਤਾ ਹੈ ਓਸਦਾ ਹਜ਼ਾਰਦਾਂ · ਹਿੱਸਾ ਭੀ