ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 12.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਮਲਨੀ-ਓਹ ਕੇਹੜੀ ਚੀਜ਼ ਹੈ ? ਬਲਕੁੱ–ਕਾਹਲ ਨ ਕਰੋ ਉਸਦਾ ਭੀ ਪਤਾ ਲਗ

ਤੇਜ-ਹਛਾ ਦਸੋ ਜ ਹੁਣ ਇਸਦੇ ਨਾਲ ਕੀ ਵਰਤਾਓ ਕੀਤਾ ਜਾਵੇ ?

ਬਲਕੁੱ-ਬਸ ਏਹੋ ਕਿ ਏਸਨੂੰ ਚੁੱਕ ਕੇ ਤਲਾ ਦੇ ਬਾਹਰ ਛਡ ਆਓ ਜਿਥੇ ਏਸਦਾ ਜੀ ਚਾਹੇ ਚਲਾ ਜਾਵੇ ! ਕਮਲਨੀ-(ਤੇਜ ਸਿੰਘ ਨੂੰ) ਤੁਹਾਨੂੰ ਕੁਛ ਪਤਾ ਹੈ ਕਿ ਇਸਦਾ ੁ ਨਾਨਕ ਕਿਥੇ ਹੈ ? ਤੇ-ਨਹੀਂ ਮੈਨੂੰ ਨਹੀਂ ਪਤਾ। ਕਮਲਨੀ-ਇਸਦਾ ਇਕੋ ਹੀ ਪੁਤ੍ਰ ਹੈ

ਤੇਜ-ਕੀ ਤੁਹਾਨੂੰ ਅਜ ਤਕ ਪਤਾ ਨਹੀਂ ਇਸਦੀ ਕਿ ਇ ਪਹਿਲੀ ਇਸਤ੍ਰੀ ਵਿਚੋਂ ਇਕ ਲੜਕੀ ਭੀ ਹੈ ਜਿਸਦਾ ਨਾਉਂ ਕਮਲਾ ਹੈ ਤੇ ਜੋ ਤੁਹਾਡੀ ਪਿਆਰੀ ਸਹੇਲੀ ਹੈ, ਪਰੰਤੂ ਸ਼ੋਂਕ ਕਿ ਜਦ ਕਮਲਾ ਇਸ ਦੁਸ਼ਟਤਾਈ ਦਾ ਹਾਲ ਸੁਣੇਗੀ ਤਾਂ ਓਸਨੂੰ ਬੜਾ ਦੁਖ ਹੋਵੇਗਾ ਮੈਂ ਸਤ ਕਹਿੰਦਾ ਹਾਂ ਕਿ ਕਮਲਾ ਜੇਹੀ ਨੇਕ ਕੁੜੀ ਕੋਈ ਵਿਰਲੀ ਹੀ ਹੋਵੇਗੀ ।

ਇਹ ਸੁਣਕੇ ਭੈਰੋਂ ਸਿੰਘ ਦੇ ਚੇਹਰੇ ਤੇ ਪ੍ਰਸੰਨਤਾ ਝਲਕਣ ਲਗ ਪਈ ਜਿਸਨੂੰ ਓਸਨੇ ਹੌਜ਼ਾਦੀ ਨਾਲ ਦਬ ਲਿਆ ਤੇ ਕਿਸ਼ੋਰੀ ਸਿਰ ਨੀਵਾਂ ਪਾਕੇ ਕੁਛ ਸੋਚਣ ਲਗ ਪਈ ਤੇਜ-(ਬਲਭੱਦ ਸਿੰਘ ਨੂੰ) ਹਛਾ ਜੀ ਤਾਂ ਇਸਨੂੰ ਤਲਾ ਦੇ ਬਾਹਰ ਛੱਡ ਆਈਏ

ਬਲਭੱਦ8-ਜੀ ਹਾਂ ਮੇਰੀ ਤਾਂ ਏਹੋ ਮਰਜੀ ਹੈ ।