ਕਮਲਨੀ-ਕੀ ਏਸਨੂੰ ਕੁਛ ਦੰਡ ਨਹੀਂ ਦਿਤਾ ਜਾਵੇਗਾ? ਇਸਦਾ ਤਾਂ ਹੁਣੇ ਸਿਰ ਲਾਹ ਲੈਣਾ ਚਾਹੀਦਾ ਹੈ,
ਬਲਭੱਦ—(ਹੈਰਾਨੀ ਨਾਲ ਕਮਲਨੀ ਵਲ ਦੇਖਕੇ ਮੈਨੂੰ ਬੜੀ ਹੈਰਾਨੀ ਹੈ ਕਿ ਤੂੰ ਅਜੇਹੀ ਗੱਲ ਕਹਿੰਦੀ ਹੈਂ, ਸ਼ਾਇਦ ਗਮ ਕਰਕੇ ਤੇਰੀ ਬੁੱਧ ਚਕਰਾ ਗਈ ਹੈ, ਕੀ ਇਸਨੂੰ ਮਾਰ ਦੇਣ ਨਾਲ ਬਦਲਾ ਲਹਿ ਜਾਵੇਗਾ ?
ਕਮਲਨੀ ਨੇ ਸ਼ਰਮਿੰਦਿਆਂ ਹੋਕੇ ਸਿਰ ਨੀਵਾਂ ਪਾਲਿਆ, ਤੇਜ ਸਿੰਘ ਦੇ ਕਹੇ ਤੇ ਭੈਰੋਂ ਸਿੰਘ ਤੇ ਦੇਵੀ ਸਿੰਘ ਨੇ ਭੂਤਨਾਬ ਸਿੰਘ ਤੇ ਸ਼ਾਮ ਸੁੰਦਰ ਸਿੰਘ ਹੈਰਾਨ ਹੋਕੇ ਸਭਨਾਂ ਦੇ ਮੂੰਹ ਵਲ ਦੇਖ ਰਹੇ ਸਨ ਕਿ ਇਹ ਕੀ ਨੂੰ ਬਾਹਰ ਪੁਚਾ ਦਿਤਾ। ਤਾਰਾ ਸਿੰਘ ਗੱਲ ਹੈ ਕਿਉਂਕਿ ਉਨਾਂ ਨੂੰ ਇਸਤੋਂ ਪਹਿਲਾਂ ਹੋ ਚੁਕੀ ਗਲ ਬਾਤ ਦਾ ਕੁਛ ਪਤਾ ਨਹੀਂ ਸੀ।
ਇਸਤੋਂ ਵੇਹਲੇ ਹੋਕੇ ਤੇਜ ਸਿੰਘ ਨੇ ਤਾਰਾ ਸਿੰਘ ਨੂੰ ਹਾਲ ਬੀਤਿਆ ਸੀ ਸਭ ਕਹਿ ਸੁਨਾਇਆ ਇਸਦੇ ਪਿਛੋਂ ਕਮਲਨੀ ਨੇ ਬਲਭੱਦ੍ਰ ਸਿੰਘ ਨੂੰ ਕਿਹਾ ਕਿ ਮੇਰਾ ਮਨ ਇਸ ਗਲ ਦੇ ਜਾਣਨ ਲਈ ਵਿਆਕੁਲ ਹੋ ਰਿਹਾ ਹੈ ਕਿ ਆਪ ਏਤਨਾ ਚਿਰ ਕਿਥੇ ਰਹੇ ? ਕਿਸ ਦ ਵਿਚ ਰਹੇ ਕੀ ਕਰਦੇ ਰਹੋ ? ਕੀ ਕੀ ਬਿਪਤਾ ਤੁਹਾਡੇ ਤੇ ਪਈਆਂ, ਅਰ ਸਾਡਾ ਹਾਲ ਜਾਣਨ ' ਤੇ ' ਭੀ ਸਾਨੂੰ ਕਿਉਂ ਨਾ ਮਿਲੇ ? ਕੀ ਆਪਨੂੰ ਇਹ ਪਤਾ ਨਹੀਂ ਸੀ ਕਿ ਸਾਡੀਆਂ ਧੀਆਂ ਕਿਸ ਬਿਪਤਾ ਵਿਚ ਹਨ ? ਇਕ ਪਾਸੇ ਲੈਜਾਕੇ ਜੋ ਕੁਛ ਹਾਲ
ਬਲਕੁੱਦ—ਘਬਰਾ ਨਾ ਏਨਾਂ ਸਾਰੀਆਂ ਗਲਾਂ ਦਾ ਤਰ ਤੈਨੂੰ ਮਿਲ ਜਾਵੇਗਾ ਪਹਿਲਾਂ ਚਿਠੀਆਂ ਸੁਣ ਲੈ ਫੇਰ ਜੋ ਤੇਰੀ