ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 2.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚਮਕ ਵਿਚ ਜਦ ਓਸ ਨੇ ਅਤੇ ਗੱਲਾਂ ਵਿਚ ਭੀ ਕੁਛ ਨੂੰ ਸੰਦੇਹ ਹੋ ਗਿਆ ਅਰ ਬੜੇ ਦੇਖੀ

ਔਚਰ ਅਤੇ ਚਾਲਾਕ ਸੀ ਸੂਰਜ ਦੀ ਮਾਧਵੀ ਦੀ ਸੂਰਤ ਚੰਗੀ ਤਰਾਂ ਫਰਕ ਪਾਇਆ ਤਾਂ ਝਟ ਓਸ ਧਿਆਨ ਨਾਲ ਓਸ ਨੂੰ ਸਿਰ ਤੋਂ ਪੈਡ ਤਕ ਦੇਖਕੇ ਆਪਣੀ ਨਜ਼ਰ ਦੀ ਤੱਕੜੀ ਵਿਚ ਤੋਲਣ ਲੱਗਾ

ਚਪਲਾ ਸਮਝ ਗਈ ਕਿ ਹੁਣ ਕੋਤਵਾਲ ਨੂੰ ਸੰਦੇਹ ਹੋ ਗਿਆ ਹੈ, ਢਿੱਲ ਕਰਨੀ ਉਚਿਤ ਨ ਸਮਝਕੇ ਓਸ ਨੇ ਸੀਟੀ ਵਜਾਈ, ਓਸੇ ਵੇਲੇ ਗੁਫਾ ਦੇ ਅੰਦਰੋਂ ਦੇਵੀ ਸਿੰਘ ਨਿਕਲ ਆਯਾ ਅਰ ਕੋਤਚਾਲ ਨੂੰ ਤਲਵਾਰ ਰਖ ਦੇਣ ਲਈ ਕਿਹਾ।

ਕੋਤਵਾਲ ਨੇ ਭੀ ਜੋ ਸਿਪਾਹੀ ਅਤੇ ਸ਼ੇਰ ਦਿਲ ਆਦਮੀ ਸੀ ਬਿਨਾਂ ਲੜੇ ਭਿੜੇ ਦੇ ਆਪਣੇ ਆਪਨੂੰ ਕੈਦੀ ਬਣਾ ਦੇਣਾ ਉਚਿਤ ਨ ਸਮਝਿਆ ਅਰ ਮਿਆਨ ਵਿਚੋਂ ਤਲਵਾਰ ਕੱਢ ਦੇਵੀ ਸਿੰਘ ਉੱਤੇ ਵਾਰ ਕੀਤਾ, ਥੋੜੇ ਹੀ ਚਿਰ ਵਿਚ ਦੇਵੀ ਸਿੰਘ ਨੇ ਆਪਨੇ ਖੰਜਰ ਨਾਲ ਓਸਨੂੰ ਘਾਇਲ ਕਰ ਦਿੱਤਾ ਅਰ ਧਰਤੀ ਉੱਤੇ ਸੁੱਟ ਮੁਸ਼ਕਾਂ ਬੰਨ ਦਿਤੀਆਂ

ਕੋਤਵਾਲ ਸਾਹਿਬ ਦੀ ਆਗਿਆ ਸੁਣਕੇ ਭੈਰੋਂ ਸਿੰਘ ਅਤੇ ਤਾਰਾ ਸਿੰਘ ਓਸਦੇ ਸਾਹਮਣਿਓਂ ਚਲੇ ਗਏ ਅਰ ਓਥੇ ਪਹੁੰਚੇ ਜਿੱਥੇ ਕੋਤਵਾਲ ਸਾਹਿਬ ਦੇ ਸਾਥੀ ਦੋਵੇਂ ਸਿਪਾਹੀ ਖਲੋਤੇ ਆਪਣੇ ਮਾਲਕ ਦੇ ਆਉਂਣ ਨੂੰ ਉਡੀਕ ਰਹੇ ਸਨ, ਏਨਾਂ ਦੋਹਾਂ ਏਯਾਰਾਂ ਨੇ ਓਨਾਂ ਦੋਹਾਂ ਨੂੰ ਖੁਸ਼ੀ ਨਾਲ ਮੁਸ਼ਕਾਂ ਬਨਾਉਣ ਲਈ ਕਿਹਾ ਪਰ ਓਨਾਂ ਨੇ ਏਨਾਂ ਨੂੰ ਸਾਧਾਰਨ ਸਮਝ ਕੇ ਨ ਨ ਕੀਤਾ ਅਰ ਲੜਨ ਨੂੰ ਤਿਆਰ ਹੋਗਏ ਓਨਾਂ ਦੋਹਾਂ ਦੀ ਮੌਤ ਆ ਚੁਕੀ ਸੀ ਛੇਕੜ ਭੈਰੋਂ ਿਘ ਅਤੇ ਤਾਰਾ ਸਿੰਘ ਦੇ ਹਥੋਂ ਮਾਰੇ ਗਏ । ਓਸੇ ਵੇਲੇ ਬ੍ਰੇਕ ਆਵਾਜ਼ ਵਿਚ ਕਿਸੇ ਨੇ ਏਨਾਂ ਦੋਹਾਂ ਏਯਾਰਾਂ ਨੂੰ ਕਿਹਾ