(੧੧੦)
ਵਿਚ ਆਪਣੇ ਪਰਾਏ ਪਛਾਨਣ ਦੀ ਸ਼ਕਤੀ ਨਹੀਂ ਕੀ ਮੈਂ ਆਪਣੇ ਸਾਰਥ ਪਿਛੇ ਅੰਨਾ ਹੋਯਾ ਹੋ ਯਾ ਸੀ।
ਨਕਾਬਪੋਝ-ਦਾਂ ਹਾਂ ਮੈਂ ਤਾਂ ਆਪਹੀ ਕਰਿ ਕਿਹਾ ਹਾਂ, ਕਿਉਂਕਿ ਉਸ ਵੇਲੇ ਤੂੰ ਆਪਣੇ ਪਯਾਰੇ ਪੜ੍ਹ ਨੂੰ ਭੀ ਨਹੀਂ ਪਛਾਣਿਆਂ ਅਰ ਰਖਯ ਦੇ ਲਾਲਚ ਨੇ ਤੈਨੂੰ ਮਾਯਾ ਰਾਣੀ ਦੇ ਤਲਿਸਮੀ ਦਰੋਗ ਦੀ ਆਯਾ ਪਾਲਨ ਤੇ ਲਾਚਾਰ ਕੀਤਾ ਹੋਯਾ ਸੀ ਆਪਣੇ ਸਾਈਨਕਾਬਪੋਸ਼ ਨੂੰ) ਉਸ ਵੇਲੇ ਇਸਦੀ ਇਸਤੀ ਅਰਥਾਤ ਕਮਲਾ ਦੀ ਮਾਂ 'ਇਸ ਨਾਲ ਗੁੱਸੇ ਹੋਕੇ ਮੇਰੇ ਘਰ ਆਈ ਹੋਈ ਸੀ ਤੇਲੁਕੀ ਹੋਈ ਸੀ,ਜਿਸਮੰਜੀ ਦੇ ਪਾਸ ਮੈਂ ਬੋਣਾ ਵੱਯ ਲਿਖ ਰਿਹਾ ਸੀ ਓਸੇ ਤੇ ਕਮਲਾ ਦਾ ਛੋਟਾ ਭਰਾ ਮੱਤਾ ਹੋਯਾਸੀ ਤੇ ਉਸ ਦੀ ਮਾਂ ਅੰਦਰ ਦਾਲਾਨ ਵਿਚ ਬੈਠੀ ਰੋਟੀ ਖਾਂਦੀ ਪਈ ਸੀ ਤੇ ਉਸਦੇ ਪਾਸ ਓਸਦੀ ਭੈਣ ਅਰਥਾਤ ਭੂਤਨਾਬਦੀ ਸਾਲੀ ਬੈਠੀ ਹੋਈ ਸੀ। ਆਪਸ ਵਿਚ ਦੁਖ ਦਰਦ ਦੀ ਕਹਾਣੀ ਦੇ ਨਾਲ ਭੂਤਨਾਥ ਦੀ ਕੁਛ ਨਿੰਦਯਾ ਕਰ ਰਹੀ ਸੀ ਤੇ ਓਸ ਦਾ ਛੋਟਾ ਪੁਤ ਕੁਛੜ ਸੀ ਪਰ ਭੂਤਨਾਥ....
ਭੂਤ-(ਗਲ ਟੁੱਕਰ) ਉਢ ਉਫ | ਬਸ ਕਰੋ ਮੈਂ ਨਹੀਂ ਸੁਣਨਾ ਚਾਹੁੰਦਾ ਤੂੰ ......... ....... ਮੈਂ ....
ਇਹ ਕਹਿਕੇ ਭੂਤਨਾਥ ਪਾਗਲਾਂ ਵਾਂਗ ਏਧਰ ਓਧਰ ਫਿਰਨ ਲਗ ਪਿਆ ਅਬ ਢੇਰ ਇਕ ਭੁਵਾਦਣੀ ਖਾਕੇ ਧਰਤੀ ਤੇ ਡਿਗ ਪਿਆ ਘਰ ਨਾਲ ਹੀ ਬੇਹੋਸ਼ ਹੋਗਿਆ।