ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੨)



ਭੀ ਗਈ ਕਿਉਂਕਿ ਮੈਂ ਆਪਣੇ ਵੈਰੀ ਨੂੰ ਆਪਣੇ ਸਾਹਮਣੇ ਰੱਖਦਾ ਹਾਂ।

ਨਕਾਬ-ਬੜੇ ਅਚੰਭੇ ਦੀ ਗੱਲ ਹੈ ਕਿ ਦਰਬਾਰ ਵਿਚ ਸਾਡਾ ਰੰਗ ਢੰਗ ਵੇਖਕੇ ਭੀ ਤੂੰ ਸਾਨੂੰ ਆਪਣਾ ਵੈਰੀ ਸਮਝਦਾ ਹੈ। ਜੇ ਤੈਨੂੰ ਮੇਰੀਆਂ ਗੱਲਾਂ ਤੇ ਨਿਸਚਾ ਨ ਹੋਵੇ ਤਾਂ ਮੈਂ ਤੈਨੂੰ ਆਪਣੀ ਖੁਸ਼ੀ ਨਾਲ ਆਯਾ ਦੇਂਦਾ ਹਾਂ ਕਿ ਤੂੰ ਮੇਰਾ ਸਿਰ ਵੱਢ ਲੈ ਅਰ ਆਪਣੇ ਮਨ ਦਾ ਸੰਸਾ ਮਿਟਾ ਲੇ,ਫੇਰ ਤਾਂ ਤੈਨੂੰ ਆਪਣ ਭੇਤ ਖੁੱਲਣ ਦਾ ਦਾ ਡਰ ਨ ਰਹੇਗਾ ।

ਭੂਭ-(ਹੈਰਾਨੀ ਨਾਲ ਸਲਾਬਪੋਸ਼ ਵਲ ਦੇਖਕੇ) ਦਲੀਪਸ਼ਾਹ | ਸਚ ਮੁਚ ਤੂੰ ਬੜਾ ਹੀ ਬਹਾਦਰ, ਸ਼ੇਵ ਮਰਦ ਤੇ ਆਦਮੀ ਹੈਂ | ਕੀ ਸਚ ਮੁਚ ਤੂੰ ਮੇਰੇ ਅਧ ਬਖਸ਼ ਦਿਤੇ ਹਨ ?

ਨਕਾਬ--ਹਾਂ ਹਾਂ | ਮੈਂ ਕੁਝ ਕਹਿੰਦਾ ਹਾਂ ਕਿ ਮੈਂ ਤੇਰੇ ਅਬ ਦਿਤੇ ਹਨ, ਸਗੋਂ ਦੋ ਰਈਸਾਂ ਦੇ ਸਾਹਮਣੇ ਇਸ ਗੱਲ ਦੀ ਸੌਂਹ ਖਾ ਚੁਕਾ ਹਾਂ। ਭੂਭ-ਓਹ ਰਈਸ ਕੌਣ ਹਨ ?

ਨਬ-ਇਨ੍ਹਾਂ ਦੇ ਅਧੀਨ ਇਸ ਵੇਲੇ ਅਸੀਂ ਹਾਂ ਕਰ ਕੇ ਰੋਜ਼ ਮਹਾਰਾਜ ਦੇ ਦਰਬਾਰ ਵਿੱਚ ਜਾਂਦੇ ਹਨ। ਕੁਝ-ਕੀ ਮਹਾਰਾਜ ਦੇ ਦਰਬਾਰ ਵਿੱਚ ਆਉਣ ਜਾਣ ਵਾਲੇ ਕੋਈ ਹੋਰ ਹਨ, ਆਪ ਨਹੀਂ ਹੋ ? ਕੀ ਉਸ ਦਿਨ ਭੀ ਆਪ ਨਹੀਂ ਸੀ ਜਿਸ ਦਿਨ ਦਰਬਾਰ ਵਿੱਚ ( ਸੂਰਤ ਵੇਖਕੇ ਜੈਪਾਲ ਘਬਰਾ ਗਿਆ ਸੀ ?

ਨਵਾਬ ਹਾਂ ਓਹ ਨਕਾਬ ਪੇਸ਼ ਹੋਰ ਹੀ ਸਨ ਅਰ ਨਕਾਬ ਪਾਉਣ ਦੇ ਬਿਨਾਂ ਸਮੇਂ ਸਮੇਂ ਤੇ ਓਹ ਸੂਰਤ ਭੀ