(੧੧੨)
ਸੀ ਸੋ ਲੈ ਲਿਆ। ਕੀ ਤੈਨੂੰ ਅੱਜ ਤੱਕ ਪਤਾ ਲੱਗਾ ਜੋ ਉਹ ਕੌਣ ਸੀ?
ਭੂਤ-(ਹੈਰਾਨੀ ਨਾਲ) ਨਹੀਂ ਮੈਨੂੰ ਅੱਜ ਤੱਕ ਪਤਾ ਨਹੀਂ ਲੱਗਾ ਜੋ ਉਹ ਕੌਣ ਸੀ, ਪਰ ਤੁਹਾਡਾ ਇਨ੍ਹਾਂ ਗੱਲਾਂ ਨਾਲ ਕੀ
ਨਵਾਂ ਦਲੀਪ-ਬਸ ਏਹੋ ਕਿ ਤੂੰ ਸਮਝ ਲਵੇਂ ਜੋ ਉਹ ਆਦਮੀ ਇਸ ਵੇਲੇ ਤੇਰੇ ਸਾਹਮਣੇ ਖਲੋਤਾ ਹੋਯਾ ਹੈ।
ਭੂਤ- ਕ੍ਰੋਧ ਨਾਲ ਖੰਜਰ ਖਿੱਚਕੇ) ਕੀ ਉਹ ਤੂੰ
ਹੀ ਸੀ ਤੇ
ਨਵਾਂ ਦਲੀਪ-(ਖੰਜਰ ਦਾ ਉੱਤਰ ਖੰਜਰ ਨਾਲ ਦੇਣ ਲਈ ਤਿਆਰ ਹੋਕੇ) ਹਾਂ ਮੈਂ ਹੀ ਮੀ ਕਰ ਜੋ ਕੁਛ ਮੈਂਤਰ ਬਟੂਏ ਵਿੱਚ ਦੇਖਿਆਸੀ ਉਹ ਭੀ ਦੱਸਾਂਗਾ। ਪੁਰਾਣਾ ਦਲੀਪ-(ਭੂਤਨਾਥ ਨੂੰ ਘੁਰਕ ਕੇ) ਬਸ ਖਬਰਦਾਰ, ਹੋਸ਼ ਵਿੱਚ ਆ ਅਰ ਆਪਣੀਆਂ ਕਰਤੂਤਾਂ ਵਲ ਧਿਆਨ ਕਰ, ਅਸਾਂ ਪਹਿਲਾਂ ਹੀ ਤੈਨੂੰ ਕਿਹਾ ਸੀ ਕਿ ਤੂੰ ਕ੍ਰੋਧ ਵਿੱਚ ਆਕੇ ਆਪਣਾ ਆਪ ਨ ਕਰ ਲਵਾਂਗਾ, ਸੱਚ ਮੁੱਚ ਤੂੰ ਨਸ਼ਟ ਹੋ ਜਾਵਾਂਗਾ ਘਰ ਇਕ ਕੌਡੀ ਦ ਕੰਮ ਦਾ ਨਹੀਂ ਰਹੇਂਗਾ,ਇਸ ਦੇ ਨਾਲ ਹੀ ਇਹ ਭੀ ਯਾਦ ਰੱਖ ਜੋ ਤੂੰ ਦਲੀਪ ਸ਼ਾਹ ਦਾ ਕੁਛ ਨਹੀਂ ਵਿਗਾੜ ਸੱਕਦਾ ਅਰਨ ਓਸ ਨੂੰ ਤੇਰੇ ਤਲਿਸਮੀ ਖੰਜਰ ਦੀ ਕੁਛ ਪ੍ਰਚਾਰ ਹੈ।
ਭੂਤ-ਮੈਂ ਆਪ ਨਾਲ ਕੋਈ ਝਗੜਾ ਨਹੀਂ ਕਰਦਾ ਪਰ ਇਸ ਨੂੰ ਤਾਂ ਵੰਡ ਦਿਤੇ ਬਿਨਾਂ ਨਹੀਂ ਚਹਿ ਸਕਦਾ, ਕਿਉਂਕਿ ਏਸ ਨੇ ਮੇਰੇ ਨਾਲ ਧੋਖਾ ਕੀਤ ਹੈ ਅਰ ਮੈਨੁੰ ਬਹੁਤ ਹਰਜ ਪਚਾਯਾ ਹੋਯਾ ਹੈ ਅਰ ਇਸ