(੧੧ )
ਨਾਲ ਉੱਪਰ ਚੌਬਾਰੇ ਵਿੱਚ ਬਲੋ। ਭੂਤਨਾਬ ਦੇਵੀ ਸਿੰਘ ਚੁੱਪ ਚਾਪ ਉਸ ਦੇ ਪਿਛੇ ੨ ਤੁਰ ਪਏ।
ਨਕਾਬਪੋਸ਼ ਦੀਆਂ ਗੱਲਾਂ ਨੇ ਭੂਤਨਾਥ ਤੇ ਦੇਵੀ ਸਿੰਘ ਨੂੰ ਹੈਰਾਨ ਕਰ ਦਿੱਤਾ ਸੀ। ਭੂਤਲਾਬ ਨੇ ਨਕਾ ਪੋਸ਼ ਨੂੰ ਕਿਹਾ ਸੀ ਕਿ ਮੈਂ ਆਪਣੀ ਇਸਤ੍ਰੀ ਦੀ ਖੋਜ ਵਿੱਚ ਏਥੇ ਆਇਆ ਹਾਂ, ਪਰ ਬਹੁਤ ਕੁਛ ਕਹਿ ਜਾਣ ਤੇ ਜੀ ਭੂਤ ਨਾਥ ਦੀ ਇਸ ਗੱਲ ਦਾ ਕੁਛ ਉਤਰ ਨਕਾਬਪੋਸ਼ ਨੇ ਨਾ ਦਿੱਤਾ ਤੇ ਉਸ ਦਾ ਅਜੇਹਾ ਕਰਨਾ ਭੂਤਨਾਬ ਦੇ ਮਨ ਵਿੱਚ ਸੰਸਾ ਉਤਪੰਨ ਕਰਨ ਲਈ ਘੱਟ ਨਹੀਂ ਸੀ। ਭੂਤ ਨਾਥ ਨੂੰ ਨਿਸਚਾ ਹੋ ਗਿਆ ਕਿ ਮੇਰੀ ਇਸ ਏਥੇ ਹੈ ਅਰ ਜਰੂਰ ਹੈ,ਉਸ ਨੇ ਸੋਚਿਆ ਕਿ ਜੋ ਨਕਾਬਪੋਸ਼ ਰਾਜਾ ਬੀਰੌਂਦ ਸਿੰਘ ਦੇ ਦਰਬਾਰ ਜਾਕੇ ਬੜੀਆਂ ਬੜੀਆਂ ਅਨੋਖੀਆਂ ਗੱਲਾਂ ਅਸਚਰਜ ਢੰਗ ਨਾਲ ਖੋਲਦੇ ਹਨ ਜੇ ਉਨ੍ਹਾਂ ਦੇ ਘਰ ਵਿੱਚ ਮੇਰੀ ਇਸਤ੍ਰੀ ਦੱਸਦੀ ਹੈ ਤਾਂ ਕੋਈ ਵੱਡੀ ਅਨੋਖੀ ਗੱਲ ਨਹੀਂ। ਸਾਡੇ ਦੇਵੀ ਸਿੰਘ ਨੇ ਤਾਂ ਇੱਕ ਗੱਲ ਭੀ ਮੂੰਹੋਂ ਕੱਢਣੀ ਯੋਗ ਨ ਸਮਝੀ । ਪਤਾ ਨਹੀਂ ਜੋ ਇਸ ਦਾ ਕੀ ਕਰਨ ਹੈ ਤੇ ਓਹ ਕੀ ਮੋਚ ਰਿਹਾ ਹੈ, ਪ੍ਰੰਤੂ ਇਸ ਗੱਲਦੀ ਸ਼ਰਮ ਦੇਵੀ ਸਿੰਘ ਨੂੰ ਜਰੂਰ ਸੀ ਕਿ ਓਹ ਏਥੇ ਆਉਂਦਾ ਹੀ ਵਕਿਆ ਗਿਆ। ਪਰ ਇਹ ਨਕਾਬਪੋਸ਼ ਦੀ ਮੇਹਰਬਾਨੀ ਸੀ ਕਿ ਹਥਕੜੀ ਬੇੜੀ ਨਾਲ ਇਨ੍ਹਾਂ ਦੀ ਖਾਤਰ ਨਹੀਂ ਕੀਤੀ ਗਈ।
ਓਹ ਨਕਾਬਪੋਸ਼ ਗਈ ਰਸਤੇ ਫਿਰਾਉਦਾ ਹੋਯਾਇਨ੍ਹਾਂ ਨੂੰ ਉਪਰਲੀ ਛੱਤ ਤੇ ਹੈ ਜਿਸ ਕਮਰੇ ਵਿੱਚ ਭੂਤ ਨਾਥ ਤੇ ਦੇਵੀ ਸਿੰਘ ਪੁਚਾਏ ਗਏ ਓਹ ਬਹੁਤ