ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਚੰਗਾ ਬਾਨਣ ਹੋਯਾ ੩ ਸੀ ਅਰ ਮੇਰੇ ਸਾਹਮਣੇ ਹੀ ਫਰਸ਼ ਤੇ ਕਈ ਇਸਤ੍ਰੀਆਂ ਬੈਠੀਆਂ ਹੋਈਆਂ ਸਨ ਜਿਨ੍ਹਾਂ ਵਿਚੋਂ ਇਕ ਇਸਤ੍ਰੀ ਉਚੀ ਗੱਦੀ ਤੇ ਬੈਠੀ ਹੋਈ ਸਭਨਾਂ ਦੀ ਸ੍ਵਾਰ ਮਲੂਮ ਹੁੰਦੀ ਸੀ। (ਅਗੇ ਲਈ ਸੰਤਿਤ ਭਾਗ ੨੧) ਵਸ਼ੀਰ ਹਿੰਦ ਪ੍ਰੈਸ ਅਮ੍ਰਿਤਸਰ ਵਿੱਚ ਭਾਈ ਬਹਾਦਰ ਸਿੰਘ ਮੈਨੇਜਰ ਤੇ ਪ੍ਰਿੰਟਰ ਦੇ ਯਤਨ ਨਾਲ ਛਪਿਆ ॥ ਵੱਡਾ ਰਸਾਲਾ ਬਵਾਸੀਰ ਅਤੇ ਵਿੱਚੋਂ ਵੇਖੋ ਤਾਂ ਲਹੂ ਨੂੰ ਨਿਰਬਲ ਦੇ ਆਉਣ ਅਗਰ ਦੁਨੀਆਂ ਦੇ ਕਠਨ ਰੋਗਾਂ ਇਹ ਵੀ ਇਕ ਅਤੀ ਕਠਨ ਰੋਗ ਸਰੀਰ ਤੇ ਅਤੀ ਕਮਜ਼ੋਰ ਕਰ ਦੇਂਦਾ ਹੈ, ਕਰਕੇ ਸਮੀਰ ਅਤੀ ਤੰਗ ਹੋਂਦਾ ਹੈ । ਇਸ ਵਿਆਨਕ ਰੋਗ ਤੋਂ ਬਚੌਣ ਲਈ ਅਸਾਂ ਨੇ ਇੱਕ ਅਜੇਹੀ ਪੁਸਤਕ ਯਾਰ ਕੀਤੀ ਹੈ, ਜਿਸ ਵਿੱਚ ਬਵਾਸੀਰ ਦੇ ਪੈਦਾ ਹੋਣ ਤੇ ਉਸਦੇ ਮਗਰੋਂ ਦੀ ਪੂਰੀ ੨ ਹਾਲਤ ਲਿਖੀ ਹੈ ਤੇ ਦੱਸਿਆ ਹੈ ਕਿ ਿਆਦਾ ਕਿਨ੍ਹਾਂ ਪੁਰਸ਼ਾਂ ਤੇ ਇ¤ਤੀਆਂ ਨੂੰ ਹੁੰਦੀ ਹੈ, ਅਤੇ ਇਹ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤੇ ਇਸਦੇ ਬਰਾਂ ਲਈ ਇਕ ਸੌ ਤੋਂ ਵਧੀਆ ਵਧੀਆ ਇਲਾਜ ਲਿਖੇ ਹਨ, ਜੇ ਇਕ ਵੀ ਨੁਸਖਾਬਣਾ ਕੇ ਵਰਤੋ ਤਾਂ ਲੱਖਾਂ ਰੁਪ ਦੀ ਅਸਤਕ ਹੈ, ਮੁਲ ਕੇਵਲ 11) Gangotri