ਤੇ ਹਾਜ਼ਮਾਂ ਦਿਨੋ ਦਿਨ ਕਰਜ਼ੋਰ ਹੋ ਜਾਂਦਾ ਹੈ ਤੇ ਟੱਟੀ ਵੱਲੋਂ ਵੀ ਅਭੀ ਤਕਲੀਫ ਹੋ ਜਾਂਦੀ ਹੈ, ਇਸ ਰੋਗ ਤੋਂ ਬਚਨ ਲਈ ਉਪਰਲੇ ਨਾਮ ਦੀ ਪੁਸਤਕ ਮੰਗਵਾਕੇ ਪੜ੍ਹੋ, ਜਿਸ ਵਿੱਚ ਹਾਜ਼ਮਾਂ ਵਿਗੜਨ ਦੇ ਲੱਛਣ ਤੇ ਅਨੇਕਾਂ ਵਧੀਆ ੨ ਨੁਸਖੇ ਹਨ। ਮੁਲ)
ਦੁਨੀਆਂ ਵਿੱਚ ਤਾਕਤਵਰ ਬਣਨ ਲਈ
ਵਡਾ ਰਸਾਲਾ ਕੁਬਤਬਾਹ
ਅਗਰ ਹਕੀਮਾਂ ਡਾਕਟਰਾਂ ਦੇ ਇਲਾਜ ਕਰ ਕਰਕੇ ਬਥਰਾ ਧਨ ਗਵਾ ਬੈਠੇ ਹੋ ਤਾਂ ਆਪਣੀ ਹੱਥੀਂ ਤਾਕਤਵਰ ਬਣਨ ਲਈ ਇਹ ਰਸਾਲਾ ਮੰਗਾਕੇ ਪੜ੍ਹੋ ਤੇ ਆਪਣੀ ਹੱਥੀਂ ਵਧੀਆ ਭਾਰਤ ਦੀਆਂ ਚੀਜ਼ਾਂ ਰੋਡਾਂ ਖਰਚਕੇ ਤਿਆਰ ਕਰ ਲਵੋ, ਇਸ ਵਿਚ ਵੈਦਕ ਦੇ ਵਧੀਆ ਵਧੀਆ ਸੁਖੈਨ ਤ੍ਰੀਕੇ ਤੇ ਇਲਾਜ ਲਿਖੇ ਹਨ। ਮੁਲ ਕੇਵਲ } ਅੱਠ ਆਨੇ।
ਜਲ ਦੀ ਮੰਗਾਓ | ਜਗਤ ਸਧਾਰੇ ਜਲਦੀ ਮੰਗਾਓ!
ਮੰਕੌਣ ਲਈ ਹੇਠ ਲਿਖੇ ਪਤੇ ਤੇ ਪੱਤ ਘੱਲੋ।
ਇਸ ਪੁਸਤਕ ਵਿਚ ਕੀ ਕੀ ਲੇਖ ਹਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈਕੇ ਦਸਾਂ ਪਾਤਸ਼ਾਹੀਆਂ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਮਗਰੋਂ ਦੇ ਸਿੰਘਾਂ ਦਾ ਕੁਲ ਹਾਲ ਅਤੇ ਤਵਾਰੀਖ ਦੇ ਅਨੇਕਾਂ ਪਕਾ ਲਿਖੇ ਗਏ ਹਨ ਤੇ ਬੰਦੇ ਬਹਾਦਰ ਤੇ ਸਰਹੰਦ ਦੇ ਪ੍ਰਸੰਗ ਥਾਂ ਦਰਜ ਹਨ।ਪਤਾ-ਭਾਈ ਚਤਰ ਸਿੰਘ ਜੀਵਨ ਸਿੰਘ