ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੬ )


ਹੈ, ਜੋ ਮਨੋਰਮਾਂ ਦੇ ਪਾਸ ਸੀ, ਦ ਬਦਨੀ ਨੇ ਇਸਦੇ ਜੋ ਦੀ ਮੁੰਦਰੀ ਆਪਣੇ ਪੱਟ ਨੂੰ ਕਕੇ ਵਿੱਚ ਰੱਖੀ ਹੋ ਸੀ,ਜਿਸਦਾ ਪਤਾ ਬੜੀ ਹੀ ਅੱਯਾਈ ਨਾਲ ਲੱਗਾ ਅ ਤਦ ਤੋਂ ਮੈਂ ਭੀ ਇਸੇ ਢੰਗ ਨੂੰ ਪਸੰਦ ਕੀਤਾ ਹੈ।

ਭੂਤ-ਹੱਛਾ ਹੁਣ ਫੇਰ ਆਪ ਦੀ ਕੀ ਮਰਦੀ ਹੈ ਏਥੋਂ ਨਿਕਲ ਜਾਣ ਦਾ ਯਤਨ ਕੀਤਾ ਜਾਵੇ ਜਾਂ ਈ ਰਹਿਕੇ ਇਥੋਂ ਦਾ ਕੁਝ ਭੇਤ ਕਣਿਆ ਜਾਵੇ ?

ਦੇਵੀ-ਇਨ ਤਲਿਸਮੀ ਖੰਜਰਾਂ ਦੇ ਸਹਾ ਸ਼ਾਇਦ ਅਸੀਂ ਨਿਕਲ ਸਕੀਏ, ਪਰ ਅਜਿਹਾ ਨਹੀਂ ਕਰਨਾ ਚਾਹੀਦਾ, ਜਦ ਫੜੇ ਜਾਣ ਦੀ ਦਰ ਪਿੰਦਰ ਬੱ ਹੀ ਚੁੱਕੇ ਹਾਂ ਤਾਂ ਹੁਣ ਬਿਨਾਂ ਕੁਝ ਕੀਤੇ ਦੇ ਚਲੇ ਜਾਣ ਠੀਕ ਨਹੀਂ ਹੈ, ਉਪਰੋਂ ਅਸਾਂ ਆਪਣੀ ੨ ਇਸਤ੍ਰੀ ਏਥੇ ਦੇਖਿਆ ਹੈ, ਹੁਣ ਇਨਾਂ ਦੋਹਾਂ ਦਾ ਹਾਲ ਜਾਣੇ ਤੋਂ ਬਿਨਾਂ ਏਥੋਂ ਜਾਣ ਦੀ ਇੱਛਾ ਨਹੀਂ ਹੁੰਦੀ।

ਭੂਤ-ਠੀਕ ਹੈ,ਅਜਿਹਾ ਹੀ ਹੋਣਾ ਚਾਹੀਏਂ....... ਇਹ ਕਹਿਕੇ ਭੂਤਨਾਥ ਅਚਾਨਕ ਠਹਿਰ ਗਿਆ ਕਿਉਂਕਿ ਉਸਦੇ ਕੰਨ ਵਿੱਚ ਕਿਸੇ ਦੇ ਜ਼ੋਰ ਨਾਲ ਹੱਸਣ ਦੇ ਆਵਾਯੂ ਆਈ ਅਰ ਇਹ ਅਵਾਜ਼ ਕਿਸੇ ਦੀ ਪਛਾਣ ਹੋਈ ਜਾਪਦੀ ਸੀ, ਦੇਵੀ ਸਿੰਘ ਨ ਡੀ ਉ ਵਲ ਕੁਛ ਧਿਆਨ ਕੀਤਾ ਤੇ ਉਸਨੂੰ ਭੀ ਸੰਦੇਹ ਹੋ ਯ ਕਿ ਮੈਂ ਭੀ ਇਸਨੂੰ ਕਈ ਵਾਰੀਂ ਸੁਣ ਚੁੱਕਾ ਹਾਂ ਪਰ ਪੂਰ ਭਰ ਪਤਾ ਨਏਗਾ ਕਿ ਇਹ ਅਵਾਜ਼ ਕਿਸਦੀ ਹੈ ?

ਦੇਵੀ ਸਿੰਘ ਤੇ ਭੂਤਨਾਥ ਦੋਵੇਂ ਹੀ ਉ ਆਵਾਥ ਵਲ ਦੇਖਣ ਲੱਗ ਪਏ ਕਿ ਇਹ ਆਵਾ ਕਿਸਦੀ ਹੈ ਅਰ ਕਿਧਰੋਂ ਆਉਂਦੀ ਹੈ ਅਰ ਅਸੀ