ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੨)

ਦੇਬੀ-ਮੈਂ ਦੋ ਬਾਰੀ ਦਵਾਈ ਖਵਾਈ ਹੈ ਜਿਸ ਨਾਲ ਕੁਛ ਆਰਾਮ ਦੇ ਆਸ਼ਾ ਹੈ ਕਿ ਥੋੜੇ ਚਿਰ ਤਕ ਪੂਰਾ ਆਰਾਮ ਹੋ ਜਾਵੇਗਾ।

ਇਹ ਸੁਣਕੇ ਓਹ ਲੋਕ ਵਲੇ ਗਏ ਅਤੇ ਪਹਿਲੇ ਵਾਂਗ ਬਾਹਰੋਂ ਬੰਦ ਕਰ ਗਏ । ਜਦ ਸਭ ਚਲੇ ੪ ਏ ਤਾਂ ਭੂਤਨਾਬ ਕੇ ਦੇਵੀ ਸਿੰਘ ਫੇਰ ਗੱਲਾਂ ਕਰਨ ਲਗ ਪਏ, ਦੇਵੀ ਸਿੰਘ ਨੇ ਕਿਹਾ ਹੱਛਾ ਹੁਣ ਤੂੰ ਦੱਸ ਕਿ ਉਸ ਕਮਰੇ ਵਿਚ ਤੂੰ ਕੀ ਦੇਖਿਆ ਸੀ ਜਿਸ ਨਾਲ ਭੋਰੀ ਚੀਕ ਨਿਕਲ ਗਈ ਸੀ ?

ਭੂਤ-ਉਫ ! ਮੇਰੇ ਯਾਰ ਮਿੱਤ ਵੇਵੀ ਸਿੰਘ ਮੈਂ ਹੁਣ ਛੁਹਾਨੂੰ ਭੀ ਪ੍ਰਸੰਨਤਾ ਤੇ ਸੱਚੇ ਮਨ ਨਾਲ ਆਪਣਾ ਿੱਤ ਕਹਿ ਰਿਹਾ ਹਾਂ ਭਾਵੇਂ ਤੁਸੀਂ ਮੈਥੋਂ ਵੱਡੇ ਹੀ ਕਿਉਂ ਨ ਹੋਵੋ, ਉਸ ਕਮਰੇ ਵਿਚ ਜੋ ਕੁਛ ਮੈਂ ਦੇਖਿਆ ਹੈ ਉਸਨੇ ਮੈਨੂੰ ਡਰਾ ਦਿੱਤਾ ਹੈ, ਪਹਿਲਾਂ ਤਾਂ ਮੈਂ ਆਪਣੇ ਪੁਤ੍ਰ ਨੂੰ ਦੇਖਿਆ ਹੈ ਜਿਸਨੂੰ ਆਸ਼ਾ ਹੈ ਕਿ ਆਪ ਨੇ ਵੀ ਦੇਖਿਆ ਹੋਵੇਗਾ 1

ਦੇਵੀ-ਹਾਂ ਮੈਂ ਦੇਖਿਆ ਸੀ, ਕੇਵਲ ਸੰਦੇਹ ਮਿਟਾਉਣ ਲਈ 5 ਹ ਨੂੰ ਦਿਖਾਇਆ ਸੀ ਭਾਵੇਂ ਕਿਸੇ ਏਧਰ ਨੇ ਹੀ ੁਰਤ ਬਦਲੀ ਹੋਈ ਹੋਵੇ ਪਰ ਹੈ ਠੀਕ ਉਸੇ ਤਰਾਂ ਦਾ

ਭੂਤ-ਹ ਉਸਦੀ ਪਰਤ ਬਨਾਵਦੀ ਨਹੀਂ ਹੈ ਤਾਂ

* ਪਾਠਕ ਨੂੰ ਜਾਂ ਪੇਟ ਦਰਦ, ਸੂਲ, ਅਵਾਰ ਨੂੰ ਦੂਰ ਕਰਨ ਲਈ ਅਦਭੁਤ ਦਬਾਈ ਰਾਸ ਬੱਲਭ ਚੂਰਨ ਭਾਈ ਸੁੰਦਰ ਸਿੰਘ ਹਕੀਮ ਚੌਂਕ ਬਾਬਾ ਅਟੱਲ ਸਾਹਿਬ ਅੰਮ੍ਰਿਤਸਰ ਤੋਂਆ ਸੰਗਲਾ