ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੪)

ਭੂਤ-ਠੀਕ ਹੈ, ਬਲ ਭੱਦ੍ਰ ਸਿੰਘ ਨੇ ਭੀ ਮੈਨੂੰ ਇਹੋ ਕਿਹਾ ਸੀ ਕਿ "ਇਹ ਨਕਾਬਪੋਸ਼ ਤੇਰੇ ਸਹਾਇਕ ਹਨ, ਤੇਰੇ ਭੇਤ ਥੱਕੇ ਰਹਿਣ ਪਿੱਛੋਂ ਮਹਾਰਾਜ ਪਾਸੋਂ ਤੈਨੂੰ ਸੰਦੂਕੜੀ ਦੁਵਾਉਣੀ ਚਾਹੁੰਦੇ ਹਨ” ਮੈਂ ਭੀ ਏਹੋ ਬਕ ਪ੍ਰਸੰਨਤਾਂ ਤੇ ਚਾਹੁੰਦਾ ਸੀ ਕਿ ਮੁਕੱਦਮਾ ਸਮਾਪਤ ਹੋਣ ਤੋਂ ਪਹਿਲਾਂ ਹੀ ਮੈਂ ਨੂੰ ਇਨਾਮ ਮੰਗਣ ਦਾ ਕੋਈ ਸਮਾਂਮਿਲ ਜਾਵੇ,ਪੰਤੂ ਇਸਮੁਚਤਨੇ ਕੋ ਮੈਂ ਹੁਣ ਦੇਖ ਚੁੱਕਾ ਹਾਂ ਮੇਰਾ ਲੱਕ ਤੋੜ ਦਿੱਤਾ ਹੈ ਅਰ ਮੈਂ ਫੇਰ ਆਪਣੇ ਜੀਵਨ ਤੋਂ ਨਿਰਾਸ ਹੋ ਗਿਆ ਹਾਂ।

ਦੇਵੀ-ਤਾਂ ਉਸ ਸੰਦੂਕੜੀ ਤੇ ਇਸ ਮੂਰਤ ਦਾ ਕੀ ਸੰਬੰਧ?

ਭੂਤ-ਦੋ ਭੇਤ ਉਸ ਪੰਦੜੀ ਦੇ ਢਿੱਡ ਵਿਚ ਸੀ ਓਹੋ ਭੇਤ ਇਹ ਮੂਰਤ ਪ੍ਰਣ ਕਰਦੀ ਹੈ, ਇਸਦੇ ਬਿਨਾਂ ਮੈਂ ਇਹ ਭੀ ਮੋਚਿਆ ਹੋਇਆ ਹੈ ਕਿ ਹੁਣ ਇਸਦਾ ਦਾਹਵਾ ਕਰਨ ਵਾਲਾ ਕੋਈ ਨਹੀਂ,ਪਰ ਹੁਣ ਇਹ ਭੀ ਮਲੂਮ ਹੋ ਗਿਆ ਕਿ ਉਸਦਾ ਦਾਹਵੇਂ ਦਾਰ ਭੀ ਆ ਪਹੁੰਚਾ ਹੈ ਅਤੇ ਉਸੇ ਨੇ ਇਹ ਮੂਤ ਪੇਸ਼ ਕੀਤੀ ਹੈ। ਦੇਵੀ-ਈ ਤੁਸੀਂ ਨਹੀਂ ਦੱਸ ਸਕਦੇ ਸੰਦੂਕੜੀ ਤੇ ਇਸ ਮੂਰਤ ਵਿਚ ਕੀ ਭੇਤ ਹੈ?

ਭ-(ਹਾਉਕਾ ਭਰਕੇ। ਹੁਣ ਮੈਂ ਆਪ ਤੋਂ ਕੋਈ ਗੱਲ ਨਹੀਂ ਲਵਾਂਗਾ,ਪਰ ਇਹ ਸਮਝ ਰੱਖੋ ਕਿ ਇਸ ਭੇਤ ਨੂੰ ਸੁਣਣੇ ਆਪ ਆਪਣੇ ਉੱਪਰ ਇਕ ਪ੍ਰਕਾਰ ਦਾ ਭਾਰ ਪਾ ਲਵੋਗੇ।

ਦੇਵ - ਛ ਹੋਵੇਗਾ ਮਹਾਰਿਆ ਜਾਵੇਗਾ ਅਗ ਤੇਰੀ ਬਡਾ ਚ ਦੇ ਸਭ ਤੋਂ