________________
( ੩੩ ) ਸਭ ਤੋਂ ਹੇਠਲੀ ਪੰਝੀ ਲਗ ਭਗ ਤਿੰਨ ਹੱਥ ਉਚੀ ਸੀ ਘਰ ਉਸ ਦੀ ਕੰਧ ਵਿੱਚ ਚੌਹੀਂ ਪਾਸੀਂ ਚਾਰ – ਬਹੇ ਬਣੇ ਹੋਏ ਸਨ ਜਿਨ੍ਹਾਂ ਵਿਚੋਂ ਪੂਰਬ ਵਾਲੇ ਬੂਹੇ ਨੂੰ ਦੋਹਾਂ ਕੁਮਾਰਾਂ ਨੇ ਤਲਿਸਮੀ ਖੰਜਰ ਨਾਲ ਸਾਫ ਕੀਤਾ ਅਥ ਚ ਉਸ ਦੇ ਅਗਲਾ ਪੱਥਰ ਉਖੜ ਤੇ ਇੱਕ ਸੁਰੰਗ ਹੀ ਨਜ਼ਰ ਆਈ ਜਿਸ ਦਾ ਤਰਾਂ ਬੰਦ ਕੀਤਾ ਹੋਯਾ ਸੀ।
ਇਸੇ ਸੁਰੰਗ ਵਿੱਚ ਇਨ੍ਹਾਂ ਨੇ ਜਾਣਾ ਸੀ, ਪਰ ਪਹਿਕ ਭਰ ਤੱਕ, ਓਹ ਇਸ ਲਈ ਅੰਦਰ ਨ ਗਏ ਕਿ ਪੁਰਾਣੀ ਹਵਾ ਨਿਕਲਕੇ ਤਾੜੀ ਹਵਾ ਭਰਜਾਵੇ ਕਿਉਂਕਿ ਤੇ ਇਹ ਗੱਲ ਇਨ੍ਹਾਂ ਨੂੰ ਮਲੂਮ ਸੀ ਕਿ ਬੂਹਾ ਖੁਲਣ ੩ ਦੇ ਪਿਛੋਂ ਥੋੜੇ ਚਿਰ ਵਿੱਚ ਹੀ ਤਾਜ਼ੀ ਹਵਾ ਭਰ ਜਾਵੇਗੀ। ਪਹਿਰ ਦਿਨ ਬਾਕੀ ਸੀ ਜਦ ਦੋਵੇਂ ਕੁਮਾਰ ਸੁਰੰ ਦੇ ਅੰਦਰ ਬੜੇ ਅਰ ਤਲਿਸਮੀ ਖੰਜਰ ਦਾ ਚਾਨਣ ਕਰਕੇ ਅੱਧਾ ਘੰਟਾ ਭਰ ਬਰਾਬਰ ਭਰੇ ਗਏ । ਇਸ ੩ ਸੁਰੰਗ ਵਿੱਚ ਕਈ ਛੇਕ ਅਜੇਹੇ ਬਣੇ ਹੋਏ ਸਨ ਜਿਨ੍ਹਾਂ ਤੇ ਵਿਚੋਂ ਚਾਨਣ ਤਾਂ ਨਹੀਂ ਪਰ ਹਵਾ ਬਹੁਤ ਆ ਰਹੀ ਸੀ ਅਰ ਏਹੋ ਕਾਰਨ ਸੀ ਕਿ ਉਸਦੇ ਅੰਦਰ ਦੀ ਹਵਾ ਬਹੁਤ ਛੇਤੀ ਸਾਫ ਹੋ ਗਈ। ਆਪ ਸੁਣ ਚੁਕੇ ਹੋਵੋਗੇ ਕਿ ਤਲਿਸਮੀ ਬਾਂਗ ਦ ਚੌਥੇ ਦਰਜੇ ਵਿੱਚ ਜਿਥੇ ਦੇਵ ਮੰਦਰ ਵਿੱਚ ਦੋਵੇਂ ਕੁਮਾਰ ਕਈ ਦਿਨ ਰਹਿ ਚੁਕੇ ਹਨ ਦੇਵ ਮੰਦਰ ਵਿੱਚ ਚੌਹੀਂ ਪਾਸੀਂ ਚਾਰ ਮਕਾਨ ਬਨ ਹੋਏ ਸਨ ਪਰ ਉਨ੍ਹਾਂ ਵਿਚੋਂ ਉੱਤਰ ਦਾ ਮਤ: 5 ਗਲਵਾਰ ਕਾਲੇ ਪੱਥਰ ਦਾ ਬਣਿਆ