ਮੀਆਂ ਵੱਲ ਦੇਖਣ ਲੱਗ ਪਏ ਜੋ ਬੜੇ ਹੀ ਅਸ ਤੇ ਜੰਗਲੀ ਨਜ਼ਰ ਆਉਂਦੇ ਸਨ।
ਓਹ ਆਦਮੀ ਗਿਣਤੀ ਵਿੱਚ ਪੰਜ ਸਨ, ਉਨ੍ਹਾਂ ਨੂੰ ਭੀ ਦੋਹਾਂ ਹਮਾਰਾਂ ਨੂੰ ਵੇਖਕੇ ਬੜਾ ਅਚੰਭਾ ਹੋਯਾ ਅਵ ਓਹ ਕੱਠੇ ਹੋਕੇ ਕਲਾ ਕੀ ਤੁਹਾਡੇ ਨਾਲ ਭੀ ਜੇ ਸਾਡੇ ਨਾਲ ਕੀਤਾ ਦੇ ਪਾਸ ਆਏ ਤੇ ਇਕ ਨੇ ਕਿਹਾ ਓਹੋ ਵਰਤਾਉ ਕੀਤਾ ਗਿਆ ਹੈ ਗਿਆ ਸੀ। ਪਰ ਹੈਰਾਨੀ ਹੈ ਕਿ ਤੁਹਾਡੇ ਕਪੜੇ ਤੇ ਹਜ਼ਾਰ ਭੀ ਨਹੀਂ ਖੋਹੇ ਗਏ ਅਤ ਤੁਸੀ ਲੋਕ ਕੁਛ ਚਿੰਤਾਤੁਰ ਭੀ ਮਲੂਮ ਨਹੀਂ ਹੁੰਦੇ ਉ ਇੰਤ-ਤੁਹਾਡੇ ਨਾਲ ਕੀ ਵਰਤਾਓ ਕੀਤਾ ਗਿਆ ਹੈ ਅਰ ਤੁਸੀਂ ਕੌਣ ਹੋ ? 5% ਦੇ
ਆਦਮੀ-ਅਸੀਂ ਕੌਣ ਹਾਂ ਇਸ ਦਾ ਉੱਤਰ ਦੇਣਾ । ਝਬਾਲਾ ਨਹੀਂ ਹੈ ਅਰਨ ਆਪ ਛੇਤੀ ਹੀ ਇਸ ਦਾ ਉੱਤਰ ਸੁਣ ਸਕਦੇ ਹੋ । ਪਰ ਆਪ ਆਪਣੇ ਛੇਤੀ ਹੀ ਫਸ ਸਕਦੇ ਹੋ ਕਿ ਕੇਹੜੇ ਅਪਾਧ ਕਰਕੇ ਆਪ ਏਬ ਪੁਚਾਏ ਗਏ ਹੋ ?
ਇੰਦ੍ਰ ਜੀਤ-ਅਸੀਂ ਦੋਵੇਂ ਭਰਾ ਇਸ ਤਲਿਸਮ ਨੂੰ ਤੋੜ ਦੇ ਕਈ ਕੈਦੀਆਂ ਨੂੰ ਛੁਡਾਉਂਦੇ ਹੋਏ ਆਪਣੀ ਖੁਸ਼ੀ ਨਾਲ ਏਥੋਂ ਤੱਕ ਆਏ ਹਾਂ
ਤੇ ਜੇ ਤੁਸੀਂ ਲੋਕ ਭੀ ਕੋਈ ਹੋ ਤਾਂ ਸਮਝ ਲਵੋ ਕਿ ਹੁਣ ਤੁਹਾਡੀ ਕੈਦ ਦੀ ਅਵਧ ਪੂਰੀ ਹੋ ਗਈ ਹੈ ਅਰ ਤੁਸੀਂ ਲੋਕ ਬੋਝੇ ਚਿਰ ਵਿੱਚ ਹੀ ਸਤੰਤ ਦਿਖਾਈ ਦੇਵੇਗੀ।
ਆਦਮੀ-ਸਾਨੂੰ ਕਿਸਤਰਾਂ ਨਿਸਚਾ ਹੋਵੇ ਕਿ ਜੋ ਕੁਛ ਤੁਸੀਂ ਕਹਿ ਰਹੇ ਹੋ ਸਭ ਸੱਚ ਹੈ ?
ਇੰਦ ਜੀਤ-ਹੁਣ ਨਹੀਂ ਤਾਂ ਥੋੜੇ ਚਿਰ ਵਿੱਚ ਹੀ