ਭੂਤ-ਠੀਕ ਨੂੰ ਪਰ ਕੇ ਇਨ੍ਹਾਂ ਵਿੱਚੋਂ ਕੋਈ ਕੱਲਾ ੲਕੱਲਾ ਮਿਲ ਜਾਵੇ ਤਾਂ ਜ਼ਰੂਰ ਕੁਛ ਕੰਮ ਸੌਰ ਜਾਵੇ ਅਰ ਕਿਸੇ ਨੂੰ ਪਤਾ ਭੀ ਨ ਲੱਗੇ । ਇਹ ਗੱਲਾਂ ਅਜੇ ਤੇ ਹੀ ਰਹੀਆਂ ਸਨ ਕਿ ਸਾਹਮਣਿਓਂ ਘੋੜੇ ਦੇ ਸਮਾਂ ਦਾ ਖੜਾਕ ਹੋਇਆ, ਏਨ੍ਹਾਂ ਨੇ ਓਧਰ ਨਸ਼ਤ ਮਾਰੀ ਤਾਂ ਇਕ ਨਕਾਬਪੰਸ਼ ਸਵਾਰ ਆਉਂਦਾ ਦਿੱਸਿਆ। ਜਿਸਨੂੰ ਵੇਖਦਿਆਂ ਹੀ ਦੇਵੀ ਸਿੰਘ ਨੇ ਕਿਹਾ ਇਹ ਜ਼ਰੂਰ ਉਨ੍ਹਾਂ ਵਿੱਚੋਂ ਹੀ ਹੈ, ਹੱਛਾ ਹੁਣ ਕਿਸਤਰ ਹੋ ਸੱਕੇ ਇਸਨੂੰ ਛਕੋ, ਫੇਰ ਜੋ ਹੋਊ ਦੇਖਿਆ ਜਾਵੇਗਾ। ਹੁਣ ਮੈਂ ਬਣ ਵਿਚਾਰਨ ਦਾ ਸਮਾਂ ਨਹੀਂ
ਓਹ ਸਵਾਰ ਬੜੀ ਉਦਾਰੀ ਨਾਲ ਹੌਲੀ ੨ ਲਾ ਰਿਹਾ ਸੀ, ਇਹ ਦੋਵੇਂ ੳਸਨੂੰ ਫੜਨ ਲਈ ਰਸਤੇ ਦੇ ਦੋਹੀਂ ਪਾਸੀਂ ਪਿਛਾਂ ਦੇ ਓਹਲੇ ਖੜੇ ਗਏ । ਜਦ ਸਵਾਰ ਇਨ੍ਹਾਂ ਦੀ ਸੇਧ ਉੱਤੇ ਆਇਆ ਤਾਂ ਭੂਤਨਾਥ ਈ ਸੱਦੀ ਹੋਈ ਕਮੰਦ ਘੋੜੇ ਦੀ ਗਿੱਚੀ ਤੇ ਆ ਪਈ ਘੋੜਾ ਭੜਕਨ ਲਗ ਪਿਆ, ਏਤਨ ਨੂੰ ਬਿਨਾਂ ਵਹਾਂ ਨੇ ਆਕੇ ਉਸਦੀ ਲਪ ਫੜ ਲਈ, ਉਸ ਸਵਾਦ ਨੇ ਖੰਭ ਖਿੱਚਕੇ ਵਾਰ ਕਰਨਾ ਚਾਹਿਆ,ਪੰਤ ਕੁਛ मैंष्ठदे ਠਹਿਰ ਗਿਆ, ਏਤਨੇ ਨੂੰ ਇਹ ਦੇ ਦੋਵੇਂ ਭੀ ਲੜਨ ਨੂੰ ਭਿਮਾਰ ਹੋ ਗਏ।
ਸਵਰ-(ਭੂਤਨਾਥ ਨੂੰ) ਤੁਸੀਂ ਮੈਨੂੰ ਐਵੇਂ ਰੋਕਦੇ ਹੋ ? ਮੇਰੇ ਨਾਲ ਤੁਹਾਡਾ ਕੀ ਕੰਮ ਹੈ ?
ਭੂਤ-ਅਮੀ ਤੈਨੂੰ ਕੋਈ ਦੁਖ ਦੇਣਾ ਨਹੀਂ ਚਾਹੁੰਦੇ ਥੋੜੇ ਚਿਰ ਲਈ 'ਕੁstate. ਪਰ ਚਲੇ ਜਾਣਾ । ਘੋੜੇ ਤੋਂ ਉਤਰਕੇ ਸਾਡੀਆਂ ਦੋ ਚਾਰ ਗੱਲਾਂ ਦਾ ਉੱਤਰ ਦੇਕੇ ਵੇਖੋ