ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੩ )

ਹੋਣ ਕਰਕੇ ਸਾਨੂੰ ਨਕਾਬਪੋਸ਼ਾਂ ਅੱਗੇ ਸ਼ਰਮਿੰਦਾ ਹੋਣਾ ਪਿਆ।

ਦੇਵੀ-(ਹੈਰਾਨ ਹੋਕੇ) ਕੀ ਓਹ ਏਥੇ ਆਏ ਸਨ ? ਬੰਵੇਦ-ਹਾਂ ਓਹ ਦੋਵੇਂ ਆਪਣੇ ਨੀਯਤ ਸਮੇਂ ਏਥੇ ਆਏ ਸਨ ਅਰ ਤੁਹਾਡੇ ਦੋਹਾਂ ਦੇ ਪਿਛਾ ਕਰਨੇ ਹੇਠਲੀ ਦੇ ਲੋਕ ਪ੍ਰਦ ਕਰਦੇ ਨਾਲ ਹੀ ਓਨ੍ਹਾਂ ਨੇ ਇਹ ਛ ਕਿਹਾ ਸੀ ਕਿ ਓਹ ਦੋਵੇਂ ਏਯਾਰ ਸਾਂਝ ਮਹਾਨ ਤੇ ਨਹੀਂ ਪਹੁਚੇ


ਦੇਵੀ-ਓਹ ਲੋਕ ਜੋ ਮਰਜ਼ੀ ਹੋਵੇ ਸੋ ਕਹਿਣ ਪਰ ਅਸੀਂ ਦੋਵੇਂ ਓਨ੍ਹਾਂ ਦੇ ਹੀ ਘਰ ਗਏ ਸੀ ।

ਬੀਰੇਂਦ-ਸੁਖ । ਪਰ ਓਨ੍ਹਾਂ ਨਕਾਬ ਪੋੜਾਂ ਦਾ ਇਹ ਕਹਿੰਦਾ ਠੀਕ ਹੈ ਕਿ ਕੁਝ ਅਸੀਂ ਲੋਕ ਸਮੇਂ ਤੇ ਆਪਣ ਹਾਲ ਆਪ ਦੱਸਣ ਨੂੰ ਤਿਆਰ ਹਾਂ ਤਾਂ ਆਪ ਨੂੰ ਮਾਝਾ ਭੇਦ ਜਾਨਣ ਲਈ ਯਤਨ ਨਹੀਂ ਕਰਨਾ ਚਾਹੀਦਾ।” ਦੇਵੀ-ਠੀਕ ਹੈ, ਪਰ ਕੀਤਾ ਕੀ ਜਾਵੇ,ਯਾਰਾਂ ਮਨ ਹੀ ਅਜੇਹਾ ਚੰਚਲ ਹੁੰਦਾ ਹੈ ਕਿ ਓਹ ਕਿਸੇ ਭੇਤ ਨੂੰ ਜਾਣਨ ਲਈ ਝਰਤ ਦਿਨ ਸੰਤੋਖ ਨਹੀਂ ਕਰ ਸੱਕ ਦਾ ਭਾਵੇਂ ਭੂਤਨਾਥ ਇਸ ਗੱਲ ਨੂੰ ਚੰਗੀ ਤਰਾਂ ਜਾਣਦਾ ਹੈ ਕਿ ਓਹ ਦੋਵਾਂ ਨਕਾਬਪੋਸ਼ ਉਸ ਦੇਖ ਪੱਖ ਕੀ ਹਨ, ਅਤੇ ਪਿੱਛਾ ਕਰਕੇ ਉਨ੍ਹਾਂ ਦੇ ਮਨ ਦੁਖਾਉਣ ਦਾ ਵਲ ਭਾਵੇਂ ਚੰਗਾ ਨ ਨਿਕਲ, ਪਰ ਫੇਰ ਭੀ ਉਸ ਦਾ ਮਨ ਨਹੀਂ ਮੰਨਦਾ, ਉਪਰੋਂ ਕੱਲ ਦੇ ਅਪਮਾਨ ਤੇ ਇਸਤ੍ਰੀ ਦੇ ਓਥ ਹੋਣ ਦੇ ਵਿਚਾਰ ਨੇ ਹੋਰ ਭੀ ਉਸ ਦੇ ਮਨ ਨੂੰ ਭੜਕਾ ਦਿੱਤਾ ਹੈ, ਜੇ ਓ ਆਪਣੀ ਇਸਤ੍ਰੀ ਨੂੰ ਓਬੇ ਨ ਵੇਖਦਾ ਤਾਂ ਜਰੂਰ ਮੇਰੇ ਨਾਲ ਮੁੜ ਆਉਂਦਾ ਅਤੇ ਉਨ੍ਹਾਂ