ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੬੩ )


ਬੀਰ-ਬੜੀ ਹੈਰਾਨੀ ਦੀ ਗੱਲ ਹੈ | ਸਾਨੂੰ ਆਸ਼ਾ ਸੀ ਕਿ ਤੇਨੂੰ ਉਸਦਾ ਜ਼ਰੂਰ ਪਤਾ ਹੋਵੇਗਾ। ਭ ਕੀ ਮੈਂ ਪੁੱਛ ਸਕਦਾ ਹਾਂ ਕਿ ਉਸਨੂੰ ਇਸ ਵੇਲੇ ਸੱਦਣ ਦੀ ਕੀ ਲੋੜ ਪਈ?

ਬੀਰੇਂ-ਹਾਂ, ਇਹ ਕਹਿਕੇ ਬੀਰੇਂਦ ਸਿੰਘ ਨੇ ਦੇਵੀ ਸਿੰਘ ਵਲ ਦੇਖਿਆ ਅਰ ਦੇਵੀ ਸਿੰਘ ਨੇ ਆਪਣਾ ਤੇ ਭੂਤ ਨਾਥ ਦਾ ਸਾਰਾ ਪ੍ਰਸੰਗ ਸੁਣਾਯਾ ਅਹ ਫੇਥ ਮੂਰਤ ਦਾ ਹਾਲ ਸੁਣਾਕੇ ਮੂਰਤ ਭੀ ਭਰੋ ਨੂੰ ਵਿਖਾਈ, ਛਕਣ ਵਿੱਚ ਭਰੋ ਸਿੰਘ ਨੇ ਕਿਹਾ ਮੈਨੂੰ ਕੁਛ ਪਤਾ ਨਹੀਂ ਦੇ ਇਹ ਮੂਰਤ ਤਾਰਾ ਸਿੰਘ ਨੂੰ ਕਿੱਥੋਂ ਤੇ ਕਦੋਂ ਮਿਲੀ ਹੈ, ਪਰ ਮੈਂ ਇਸਦਾ ਹਾਲ ਜਾਨਣ ਦਾ ਯਤਨ ਕਰਾਂਗਾ।

ਆਗਯਾ ਹੋਣ ਤੇ ਭੈਰੋ ਸਿੰਘ ਚਲਾ ਗਿਆ ਅਤ ਕੁਛ ਗੱਲ ਬਾਤ ਕਰਨ ਦੇ ਪਿੱਛੇ ਦੇਵੀ ਸਿੰਘ ਜੀ ਚਲਾ

ਦੂਸਰੇ ਦਿਨ ਨਿਤ ਕਰਮ ਤੋਂ ਪਿੱਛੋਂ ਰਾਜਾ ਬੀਰੇ ਸਿੰਘ ਖਾਸ ਦਰਬਾਰ ਵਿੱਚ ਗਏ ਤਾਂ ਤਾਰਾ ਸਿੰਘ ਵੱਲੋਂ ਗੱਲ ਬਾਤ ਆਰੰਭ ਹੋਈ, ਵਿੱਚੇ ਹੀ ਨਕਾਬਪੋਸ਼ਾਂ ਦੀ ਕਹਾਣੀ ਛਿੜ ਪਈ, ਉਸ ਵੇਲੇ ਆਪਣੇ ਏਯਾਰਾਂ ਦੇ ਬਿਨਾਂ ਹੋਰ ਕੋਈ ਓਪਰਾ ਆਦਮੀ ਓਥੇ ਨਹੀਂ ਸੀ,ਜਿਤਨੇ ਸਨ ਸਭ ਹੈਰਾਨ ਹੋਕੇ ਤ ਰਾ ਸਿੰਘ ਵੱਲੋਂ ਗੱਲਾਂ ਕਰ ਰਹੇ ਸਨ ਤੇ ਕਦੇ ੨ ਭੂਤ ਨਾਥ ਤੇ ਨਕਾਬਪੋਸ਼ਾਂ ਦੀ ਭੀ ਗੱਲ ਹੋ ਜਾਂਦੀ ਸੀ, ਦੋਵੇਂ ਨਕਾਬਪੋਸ਼ ਏਥੇ ਆਕੇ ਕੌਰਬਿੰਦ ਜੀਤ ਸਿੰਘ ਤੇ ਆਨੰਦ ਸਿੰਘ ਦਾ ਹਾਲ ਭੀ ਸੁਣਾ ਗਏ ਸਨ ਜਿਸ ਨੂੰ ਅਜ ਤਿੰਨ ਦਿਨ ਹੋ ਗਏ ਹਨ। ਇਸ ਅਰਸੇ ਵਿੱਚ ਨਤਾਂ ਉਹ ਨਕਾਬਪੋਸ਼ ਹੀ ਆਏ ਤੇ ਝ ਉਨ੍ਹਾਂ ਵੱਲੋਂ