ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੋਈ ਗੱਲ ਹੀ ਸੁਣੀ, ਇਸਦੇ ਨਾਲ ਹੀ ਭੂਤ ਨਾ ਦੀ ਭੀ ਕੋਈ ਗੱਲ ਬਾਤ ਉੱਘ ਨਹੀਂ ਸੁਣੀ, ਗ ਕੀ ਇਸ ਵੇਲੇ ਦਰਬਾਰ ਵਿੱਚ ਇਹੋ ਚਰਚਾ ਛਿੜ ਰਹੇ ਸੀ ਕਿ ਏਤਨੇ ਨੂੰ ਚੋਬਦਾਰ ਨੇ ਆਕੇ ਦੋਹਾਂ ਨਕਾਬਪੋਸ਼ ਦੇ ਆਉਣ ਦੀ ਖਬਰ ਸੁਣਾਈ, ਆਯਾ ਹੋਣ ਤੇ ਦੋਵੇ ਨਕਾਬਪੋਸ਼ ਹਾਜ਼ਰ ਹੋਏ ਵਿਚ ਨਾਮ ਕਰਕੇ ਉ ਜਹਾ ਤੇ ਬੈਠ ਗਏ ।

ਇਕ ਨਕਾਬਪੋਸ਼-(ਹੱਥ ਜੋੜਕੇ ਮਹਾਰਾਜ ਅਤੇ ਕਰਦੇ ਹੋਣਗੇ ਕਿ ਅਸੀਂ ਤਿੰਨ ਦਿਨ ਏਥੇ ਹਾਕਰ ਹੋ ਤੋਂ ਕਿਉਂ ਨਾ ਕੀਤਾ ਹੈ ।

ਬੀਰੇਂਦ—ਹੈ ਤਾਂ ਏਥੇ ਹੀ ਗੱਲ ਕਿਉਂਕਿ ਅਸੀਂ ਇੰਜੀਤ ਸਿੰਘ ਤੇ ਆਨੰਦ ਸਿੰਘ ਦੀ ਤਲਿਸਮੀ ਕਹਾਣੀ ਸੁਣਨ ਲਈ ਬੇਚੈਨ ਹੋ ਰਹੇ ਸੀ.

ਨਕਾਬ-ਠੀਕ ਹੈ, ਸਾਡੇ ਏਥੋ ਨ ਆਉਣ ਦੇ ਕਈ ਕਾਰਨ ਹਨ, ਇਕ ਤਾਂ ਸਾਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਕਿ ਭੂਤ ਨਾਲ ਸਾਡਾ ਪਤਾ ਲੈਣ ਲਈ ਕਿਸਾ ਹੋਯਾ ਹੈ ਅਦ ਅਜੇ ਤੱਕ ਖੜਕੇ ਨਹੀਂ ਆਥਾ ਇਸ ਲਈ ਕੈਦੀਆਂ ਦੇ ਮੁਕੱਦਮੇ ਦਾ ਆਨੰਦ ਨਹੀਂ ਸਕਦਾ, ਦੂਸਰੇ ਕੌਰ ਇੰਜੀਤ ਸਿੰਘ ਤੇ ਆਨੰਦ ਸਿੰਘ ਦੇ ਕਿਦੇ ਵਿੱਚ ਕਈ ਗੱਲਾਂ ਕਹੀਆਂ ਸਨ ਜਿਨ ਦਾ ਪੂਰਾ ਹਾਲ ' ਮਲ ਕਰਨਾ ਬਹੁਤ ਕਦਰ ਸੀ ਅਰ ਇਸੇ ਕੰਮ ਲਈ ਅਸੀਂ ਤਲਿਸਮ ਅੰਦਰ ਗਏ ਹੋਏ ਸੀ

ਬੀਰੇਂਦ-ਕੀ ਆਪ ਲੋਕ ਜਦ ਚਾਰੋ ਉਸ ਤਲਿ ਹੋ, ਜਿਸ ਨੂੰ ਦੋਵੇਂ ਕੌਡ ਕਰਹੇ ਹਨ

CC-0. Kashmir Research Institut