ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੬੫ )



ਨਕਾਬ-ਜੀ ਸਭਨਾਂ ਥਾਵਾਂ ਤੇ ਤਾਂ ਨਹੀਂ ਪਰ ਖਾਸ ੨ ਥਾਵਾਂ ਤੇ ਕਦੇ ੨ ਜਾ ਸਕਦੇ ਹਾਂ ਕਿਥੋਂ ਤੱਕ ਸਾਡੇ ਗੁਰੂ ਜੀ ਜਾਂਦੇ ਸਨ, ਪਰ ਦੋਹਾਂ ਕੁਮਾਰਾਂ ਦੀ ਖਬਰ ਸਾਨੂੰ ਪਲ ਪਲ ਦੀ ਮਿਲ ਜਾਂਦੀ ਹੈ।


ਬੀਉਂਦ-ਆਪ ਦੇ ਗੁਰੂ ਕੌਣ ਹਨ ਤੇ ਕਿਥੇ ਹਨ? ਨਕ ਜੀ ਹੁਣ ਤਾਂ ਓਹ ਫਗਵਾਸ ਹੋ ਚੁਕੇ ਹਨ। ਬੀਰੋਂਦ-ਸੁਖ | ਹੁਣ ਕਦ ਆਪ ਤਲਿਸਮ ਵਿੱਚ ਗਏ ਸੀ ਤਾਂ ਦੋਵੇਂ ਕੌਰ ਮਿਲੇ ਸਨ? ਨਕਾਬ-ਜੀ ਮਿਲੇ ਤਾਂ ਨਹੀਂ ਪਰ ਜਿਨ੍ਹਾਂ ਗੱਲਾਂ ਦਾ ਸੰਦੇਹ ਸੀ ਜੋ ਮਿਵ ਗਿਆ, ਪਰ ਜੋ ਗੱਲਾਂ ਮਲੂਮ • ਨਹੀਂ ਹੋਈਆਂ ਸਨ ਜੋ ਮਲੂਮ ਹੋ ਗਈਆਂ, ਹੁਣ ਅਸੀਂ ਫੇਰ ਉਨ੍ਹਾਂ ਦਾ ਗ ਸੁਨਾਉਣ ਨੂੰ ਤਿਆਰ ਹਾਂ (ਦੇਵੀ ਸਿੰਘ ਨੂੰ ਆਪ ਨੇ ਭੂਤਨਾਥ ਨੂੰ ਇਕੱਲਾ ਹੀ ਛੱਡ ਦਿਤਾ।

ਦੇਵੀ-ਹਾਂ, ਕਿਉਂਕਿ ਮੈਨੂੰ ਆਪ ਲੋਕਾਂ ਦਾ ਭੇੜ ਜਾਣਨ ਦੀ ਉਤਨੀ ਲਗਨ ਨਹੀਂ ਹੈ ਜਿਤਨੀ ਕਿ ਭੂਤ ਨਾਥ ਨੂੰ ਹੈ, ਮੈਂ ਤਾਂ ਉਸ ਦਿਨ ਕੇਵਲ ਏਹੋ ਹੀ ਦੇਖਣ ਗਿਆ ਸੀ ਜੋ ਦੇਖੀਏ ਭੂਤਨਾਥ ਕਿਥੇ ਜਾਂਦਾ ਹੈ ਤੇ ਕੀ ਕਰਦਾ ਹੈ, ਅਰ ਮੇਰਾ ਮਨ ਬੇਤਨੇ ਵਿੱਚ ਹੀ ਰੱਜ ਗਿਆ। ਨਕਾਬ-ਪਰ ਭੂਤਨਾਥ ਅਜੇ ਤੱਕ ਨਹੀਂ ਚੱਜ ਆ ਤੇ-ਹ ਬੜੇ ਵੱਚਿਤ ਢੰਗ ਦਾ ਏਯਾਬ ਹੈ।

ਸਾਫ ਸਾਫ ਦੇਖ ਰਿਹਾ ਹੈ ਕਿ ਆਪ ਉਸ ਦੇ ਛੁਪਾਤੀ ਹੋ ਪਰ ਫੇਰ ਭੀ ਆਪ ਵੀ ਅਸਲ ਹਾਲ ਜਾਣਨ ਲਈ ਬੇਚੈਨ ਹੋ ਰਿਹਾ ਹੈ ਅਤੇ ਇਹ ਉਸ ਦੀ ਭੁੱਲ ਹੈ, ਪਰ ਫੇਰ ਭੀ ਆਸ਼ਾ ਹੈ ਕਿ ਆਪ ਲੋਕਾਂ ਵਲੋਂ ਉਸ ਨੂੰ ਕੋ ਮੈਂ ਖ਼ੁਸ਼ਟ ਨਹੀ ਮਿਲੇਗਾ