( ੬੬ )
ਨਕਾਬ-ਨਹੀਂ ਨਹੀਂ ਕਦੀ ਨਹੀਂ (ਹਥ ਜੋੜ ਕੇ ਤੇ ਬੀਰੇਂਦ ਸਿੰਘ ਵੱਲ ਦੇਖਣੇ) ਸਾਨੂੰ ਆਪ ਆਪਣੇ ਪੁ ਸਮਝੋ ਅਰ ਨਿਸ਼ਚਾ ਰੱਖੋ ਕਿ ਸਾਡੇ ਵਲੋਂ ਆਪ ਦੇ ਕਿਸੇ ਏਯਾਰ ਨੂੰ ਕੋਈ ਸ਼ਬਦ ਨਹੀਂ ਮਿਲੇਗਾ ਭਾਵੇਂ ਓਹ ਲੋਕ ਸਾਨੂੰ ਕਿਤਨਾ ਹੀ ਦੁਖੀ ਕਿਉਂ ਨ ਕਰਨ|
ਬੀਰ-ਆਸ਼ਾ ਤਾਂ ਏਹੋ ਹੀ ਹੈ, ਸਾਡੇ ਏਯਾਰ ਭੀ ਅੜੇ ਹੀ ਮੂਰਖ ਹੋਣਗੇ ਤੋਂ ਆਪ ਨੂੰ ਦੁਖ ਦੇਣਗੇ । ਦੇਵੀ-ਮੈਂ ਕੱਲ ਤੋਂ ਇੱਕ ਹੋਰ ਚਿੰਤਾ ਵਿੱਚ ਪੈ ਗਿਆ ਹਾਂ।
ਨਕਾਬ-ਓਹ ਕੇਹੜੀ ?
ਦੇਵੀ-ਕਲ ਤੋਂ ਮੇਰੇ ਪਤ ਤਾਰਾ ਸਿੰਘ ਦਾ ਕੁਛ ਪਤਾ ਨਹੀਂ ਲੱਗਦਾ, ਪਤਾ ਨਹੀਂ ਜੋ ਓਹ ਕਿਓਂ ਅਰ ਕਿੱਥੇ ਚਲਾ ਗਿਆ ਹੈ ?
ਨਕਾਬ-ਤਾਰਾ ਸਿੰਘ ਵਲੋਂ ਆਪ ਕੋਈ ਚਿੰਤਾ ਨ ਕਰੋ ਓਹ ਘੰਟੇ ਭਰ ਦੇ ਅੰਦਰ ਹੀ ਏਥੇ ਆ ਜਾਵੇਗਾ। ਦੇਵੀ-ਇਸ ਤੋਂ ਸਿੱਧ ਹੁੰਦਾ ਹੈ ਕਿ ਆਪ ਨੂੰ ਉਸ ਦਾ ਹਾਲ ਮਲੂਮ ਹੈ|
ਨਕਾਬ-ਹਾਂ ਮਲੂਮ ਹੈ ਪਰ ਮੈਂ ਆਪਣੇ ਮੂੰਹੋਂ ਕੁਛ ਨਹੀਂ ਦੱਸ ਸਕਦਾ ਆਪ ਨੇ ਜੋ ਕੁਛ ਪੁਛਣਾ ਹੋਵੇ ਉਸੇ ਤੋਂ ਪੁਛ ਲੈਣਾ (ਰੇਂਦ ਸਿੰਘ ਨੂੰ ਅੱਜ ਜਿਸ ਵੇਲੇ ਅਸੀਂ ਘਰੋਂ ਏਧਰ ਨੂੰ ਆ ਰਹੇ ਸਾਂ ਉਸ ਵੇਲੇ ਕੌਰ ਇੰਜੀਤ ਸਿੰਘ ਦੀ ਇੱਕ ਚਿੱਠੀ ਮੰਨੂੰ ਮਿਲੀ ਹੈ ਜਿਸ ਵਿੱਚ ਓਨ੍ਹਾਂ ਨੇ ਲਿਖਿਆ ਹੈ ਕਿ ਤੁਸੀ ਮਹਾਰਾਜ ਪਾਸ ਜਾਕੇ ਮੇਰੇ ਵਲੋਂ ਬਿਯ ਕਰੋ ਕਿ ਓਹ ਭੈਰੋਂ ਸਿੰਘ ਤੇ ਤਾਰ ਸਿੰਘ ਨੂੰ ਮੇਰੇ ਪਾਸ ਭੇਜ ਦੇਣ ਉਨਾਂ ਦੇ ਬਿਨਾਂ ਸਾਨੂੰ