ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

 ਉਸ ਦਰਬਾਰ ਵਿਚ ਉਸ ਵੇਲੇ ਆਪਣਿਆਂ ਤੋਂ ਬਿਨਾਂ ਕੋਈ ਅਜੇਹਾ ਆਦਮੀ ਨਹੀਂ ਸੀ ਕਿਸਤੋਂ ਕੋਈ ਗੱਲ ਲੁਕਾਉਂਣੀ ਪੈਂਦੀ ਸੋ ਬੜੀ ਚਾਹ ਨਾਲ ਲੱਭੇ ਤਾਰਾ ਸਿੰਘ ਦੀਆਂ ਗੱਲਾਂ ਸੁਣਨ ਲਈ ਤਿਆਰ ਹੋ ਗਏ ਤੇ ਦੇਵੀ ਸਿੰਘ ਦੀ ਤਾਂ ਕੋਈ ਚੱਲ ਹੀ ਨਹੀਂ ਸੀ ਜਿਸਦਾ ਮਨ ਹਨੇਰੀ ਵਿਚ ਵਸੇ ਹੋਏ ਕਹਾਜ਼ ਵਾਂ ਡੋਲ ਰਿਹਾ ਸੀ, ਉਸਨੂੰ ਏਹੋ ਸੋਚ ਸੀ ਕਿ ਜੇ ਓਹ ਸੱਤ ਮੁੱਢ ਭੂਤ ਨਾਥ ਦੀ ਇਸਤ੍ਰੀ ਸੀ ਤਾਂ ਉਸਦੇ ਨਾਲ ੋ ਦੂਸ ਇਸਤ੍ਰੀ ਸੀ ਓਹ ਜ਼ਰੂਰ ਚੰਪਾ ਹੋਵੇਗੀ ਜਿਸਨੂੰ ਮੈਂ ਨਕਾਬਪੋਸ਼ਾਂ ਦੇ ਘਰ ਦੇਖਿਆ ਸੀ, ਸੋ ਓਸਨੇ ਬੜੇ ਅਰੰਭੇ ਨਾਲ ਆਪਣੇ ਪੁਤ੍ਰ ਭਾਢਾ ਸਿੰਘ ਨੂੰ ਕੀ ਤੂੰ ਦੱਸ ਸਕਦਾ ਹੈ ਕਿ ਜਿਨ੍ਹਾਂ ਦੋ ਇਸ ਮੈਂ ਨਕਾਬ ਪੋਸ਼ਾਂ ਦੇ ਮਕਾਨ ਵਿੱਚ ਦੇਖਿਆ ਸੀ ਉਹ ਕੌਣ ਸਨ?

ਤਾਰਾ-ਓਨ੍ਹਾਂ ਵਿੱਚੋਂ ਇੱਕ ਤਾਂ ਬਹੁਤ ਭੂਭ ਨਾਥ ਵੀ ਇਸਕੀ ਸੀ ਤੇ ਦੂਸਰੀ ਦਾ ਹੁਣ ਤਕ ਕੁਛ ਪਤਾ ਨਹੀਂ ਲੱਗਾ।

ਦੇਵੀ-(ਕੁਛ ਸੋਚਕੇ ਤਾਂ ਦੂਸਰੀ ਜ਼ਰੂਰ ਤੇਰੀ ਮਾਂ ਹੋਵੇ।

ਤਾਰ-ਸ਼ਇਦ ਏਸੇ ਤਰਾਂ ਹੋਵੇ, ਪਰ ਮੈਨੂੰ ਨਿਸਚਾ ਤੇਕ-ਤੈਨੂੰ ਇਹ ਕਿਸਤਰਾਂ ਨਿਸਦਾ ਹੋਯਾ ਕਿ ਓਹ ਸੱਚ ਮੁੱਚ ਛੂਤ ਨਾਬ ਦੀ ਇਸਤੀ ਹੀ ਸੀ ਭਾਵਾਂ-ਓਸਨੇ ਆਪ ਕਿਹਾ ਸੀ ਕਿ ਮੈਂ ਭੂਤਨਾਥ ਦੀ ਇਸਤ੍ਰੀ