ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੇਰ ਬਾਰ ਸਮਾਪਤ ਹੋਯਾ ਔਰ ਸਭ ਆਪੋ ਆਪਣੇ ਟਿਕਾਣੇ ਬਲੇ ਗਏ, ਤਾਰਾ ਸਿੰਘ ਭੀ ਮਹਲ ਵਿੱਚ ਆਪਣੀ ਮਾਂ ਨੂੰ ਮਿਲਨ ਲਈ ਚਲਾ ਗਿਆ ਤੇ ਘੰਟੇ ਭਰ ਤੋਂ ਵਧੀਕ ਆਪਣੀ ਮਾਂ ਪਾਸ ਬੈਠਾ ਗੱਲਾਂ ਕਰਦਾ ਰਿਹਾ ਅਤੇ ਖ਼ੁਦ ਬਾਹਰ ਆਯਾ ਤਾਂ ਸਿੱਧਾ ਕੀਤ ਸਿੰਘ ਦੇ ਕਮਰੇ ਵਿੱਚ ਗਿਆ ਓਥੇ ਜਾਕੇ ਪਤਾ ਲੱਗਾ ਕਿ ਓਹ ਮਹਾਰਾਜਾ ਸੁਰੱਦ ਸਿੰਘ ਦੇ ਪਾਸ ਗਏ ਹਨ ਤਾਂ ਭਾਰਾ ਸਿੰਘ ਭੀ ਮਹਾਰਾਜ ਸੁਰੇਂਦ ਸਿੰਘ ਦੇ ਪਾਸ ਚਲਾ ਗਿਆ।

ਅਸੀਂ ਇਹ ਨਹੀਂ ਦੱਸ ਸਕਦੇ ਸੋ ਮਹਾਰਾਜਾ ਸਦ ਸਿੰਘ, ਜੀਤ ਸਿੰਘ ਤੇ ਤਾਰਾ ਸਿੰਘ ਦੀਆਂ ਗੱਲਾਂ ਹੁੰਆਂ ਰਹੀਆਂ, ਹਾਂ ਇਸਦਾ ਸਿੱਟਾ ਇਹ ਨਿਕ- ਲਿਆ ਕਿ ਤਾਰਾ ਸਿੰਘ ਨੂੰ ਵਰ ਆਪਣਾ ਹਾਲ ਕਿਸੇ ਨੂੰ ਦੱਸਣਾ ਨ ਪਿਆ, ਅਰਥਾਤ ਤਾਰਾ ਸਿੰਘ ਨੇ ਮਹਾਰਾਜ ਤੋਂ ਇਸ ਗੱਲ ਦੀ ਛੁੱਟੀ ਲੈ ਲਈ। ਹੋਰਨਾਂ ਨੂੰ ਤਾਂ ਇਸ ਗੱਲ ਦਾ ਬਹੁਤਾ ਧਿਆਨ ਨਾਂ ਹੋਯਾ ਪਰ ਦੇਵੀ ਸਿੰਘ ਇਹ ਚਾਲਾਕੀ ਬਹੁਤ ਬਦੀ ਮਲੂਮ ਹੋਈ, ਓਸ ਨਿਸਚਾ ਹੋ ਗਿਆ ਕਿ ਤਾਢਾ ਸਿੰਘ ਤੇ ਕੰਖਾ ਦੋਵੇਂ ਮਾਂ ਪਰ ਆਪਸ ਵਿੱਚ ਇੱਕ ਹਨ ਤੇ ਨਾਲ ਹੀ ਵਡੇ ਮਹਾ- ਰਾਜ ਭੀ ਇਸ ਭੇਤ ਨੂੰ ਜਾਣਦੇ ਹਨ, ਪਰੰਤੂ ਹੈਰਾਨੀ ਹੈ ਕਿ ਏਯਾਰਾਂ ਨੂੰ ਨਹੀਂ ਦੱਸਦੇ। ਇਸ ਦਾ ਜ਼ਰੂਰ ਕੋਈ ਕਾਰਨ ਹੈ ਤੇ ਇਸੇ ਲਈ ਸੇਵੀ ਸਿੰਘ ਦਾ ਇਹ ਹੌਸਲਾ ਨ ਪਿਆ ਕਿ ਆਪਣੇ ਪੁਤ ਨੂੰ ਘੜਕੇ ਕੁਛ ਪੁੱਛੇ।

ਦੋ ਘੰਟੇ ਰਾਤ ਬੀਤ ਚੁਕੀ ਸੀ ਜਦ ਮਹਾਰਾਜ ਗੇਂਦ ਸਿੰਘ ਨੇ ਬੀਰੇਂਦ ਸਿੰਘ ਤੇ ਤੇਜ ਸਿੰਘ ਨੂੰ ਆਪਣੇ ਡੇਰੇ ਲਧਿਆ, ਉਸ ਵੇਲੇ ਜੀਤ ਸਿੰਘ ਅਗੇ ਹੀ ਓਥੇ