ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 20.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਨ ਕਿਸਤਰਾਂ ਲੱਗਦਾ ਹੈ । ਜਿਸ ਵੇਲੇ ਓਸਨੇ ਏਯਾਰੀ ਕਰਕੇ ਦੋਹਾਂ ਨੂੰ ਫੜਿਆ ਸੀ ਓਨ੍ਹਾਂ ਦੀ ਸੂਰਤ ਵੇਖਦਿਆਂ ਹੀ ਛੱਡ ਦੇਣਾ ਚਾਹੀਦਾ ਸੀ ਕਿਉਂਕਿ ਇਕ ਵਾਰੀ ਭੂਤ ਨਾਬ ਓਨ੍ਹਾਂ ਦੋਹਾਂ ਦੀ ਸੂਰਤ ਦਰਬਾਰ ਵਿੱਚ ਦੇਖ ਚੁਕਾ ਸੀ ਅਚ ਜਾਣਦਾ ਸੀ ਕਿ ਅੰਤ ਨੂੰ ਇਨ੍ਹਾਂ ਦੋਹਾਂ ਦਾ ਹਾਲ ' ਮਲੂਮ ਹੋ ਹੀ ਜਾਵੇਗਾ, ਹੁਣ ਓਨਾਂ ਦੋਹਾਂ ਨੂੰ ਫੜਕੇ ਲੈ ਜਾਣ ਨਾਲ ਭੂਤ ਨਾਥ ਦੀ ਹੈਰਾਨੀ ਘੱਟ ਨਾ ਹੋਵੇਗੀ ਸਗੋਂ ਵਧ ਜਾਵੇਗੀ ।

ਤੇਕ-ਹਾਂ ਅਸੀਂ ਭੀ ਸੁਣਿਆਂ ਹੈ ਕਿ ਬਿਨਾਂ ਸਤੀ ਨੂੰ ਵੇਖਕੇ ਦਰੋਗਾ ਤੇ ਜੈਪਾਲ ਘਬਰਾਏ ਸਨ ਉਨ੍ਹਾਂ ਦੋਹਾਂ ਸੂਰਤਾਂ ਨੂੰ ਭੂਤਨਾਥ ਨੇ ਫੜਿਆ ਹੈ । ਨਕਾਬ-ਜੀ ਹਾਂ।

ਤੇਜ ਤਾਂ ਕੀ ਓਹ ਦੋਵੇਂ ਇਸ ਦਰਬਾਰ ਵਿੱਚ ਆਏ ਸਨ ਜਾਂ ਆਪ ਨੇ ਓਨਾਂ ਦੀ ਸੂਝਤ ਬਣਾਈ ਹੋਈ ਸੀ ?

ਨਕਾਬ-ਕੀ ਨਹੀਂ ਓਹ ਆਪ ਏਥੇ ਸਲ, ਅਸ਼ਾਂ ਹੀ ਓਨਾਂ ਦੀ ਸੂਰਤ ਬਣਾਈ ਹੋਈ ਸੀ, ਦਰੋਗਾ ਤੇ ਜੈਪਾਲ ਇਸ ਗੱਲ ਨੂੰ ਨਹੀਂ ਸਮਝ ਸਕੇ

ਤੇਜ-ਵਾਸਤਵ ਵਿੱਚ ਓਹ ਕੌਣ ਹਨ ਜਿਨ੍ਹਾਂ ਨੂੰ ਭੂਤਨਾਥ ਨੇ ਫੜਿਆ ਹੈ ?

ਨਕ ਬ-(ਕਛ ਸੋਚਕੇ) ਅੱਜ ਤਾਂ ਨਹੀਂ ਪਰ ਹੋ ਸਕਿਆ ਤਾਂ ਇੱਕ ਦੋ ਦਿਨਾਂ ਦੇ ਅੰਦਰ ਹੀ ਮੈਂ ਆਪ ਨੂੰ ਇਸ ਗੱਲ ਦਾ ਉੱਤਰ ਦੇਵਾਂਗਾ, ਕਿਉਂਕਿ ਹੁਣ ਅਸੀਂ ਬਹੁਤ ਚਿਰ ਨਹੀਂ ਠਹਿਰ ਸਕਦੇ, ਘਰ ਇਹ ਭੀ ਹੋ ਸੱਕਦਾ ਹੈ ਕਿ ਕੱਲ ਤੱਕ ਭੂਤ ਨਾਲ ਭੀ ਓਨਾਂ ਦੋਹਾਂ ਨੂੰ