ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੫)


ਕਿਸਤਰਾਂ ਕਿਸ਼ੋਰੀ ਦੀ ਦੀ ਇਛਾ ਜ ਅਨੁਸਾਰ ਪੂਰਾ ਹੋਵੇਗਾ ਕਿਉਂਕਿ ਗੱਲ ਬੜੀ ਹੀ ਔਖੀ ਸਗੋਂ ਅਸੰਭਵ ਸੀ ਕਿ ਇੰਜੀਤ ਸਿੰਘ ਤੇ ਕਮਲਨੀ ਇਸ ਗੱਲ ਨੂੰ ਮੰਨ ਲੈਣ, ਇਸਦੇ ਬਿਨਾਂ ਇਹ ਭੀ ਆਸ਼ਾ ਨਹੀਂ ਹੋ ਸਕਦੀ ਸੀ ਕਿ ਮਹਾਰਾਜ ਪਛਾਣ ਕਰਨ।

ਭੈਰੋਂ ਬੇਸ਼ਕ ਇਹ ਔਖਾ ਕੰਮ ਸੀ ਇੰਦ੍ਹਤ ਸਿੰਘ ਜੀ ਇਸ ਗੱਲ ਨੂੰ ਕਦੀ ਨਹੀਂ ਮੰਨਦੇ।

ਗੋਪਾਲ-ਕਈ ਦਿਨ ਸੋਚ ਵਿਚਾਰ ਕਰਨ ਦੇ ਪਿਛੋਂ ਮੈਂ ਭੈਰੋਂ ਸਿੰਘ ਨਾਲ ਸਲਾਹ ਕਰਕੇ ਕਿਸੇ ਨ ਕਿਸਤਰਾਂ ਕਮਲਨੀ ਤੇ ਲਾਡਲੀ ਨੂੰ ਇੰਦ੍ਰਾਣੀ ਤੇ ਆਨੰਦੀ ਬਨਾਕੇ ਓਨਾਂ ਦੋਹਾਂ ਦਾ ਵਿਆਹ ਇੰਦਜੀਤ ਸਿੰਘ ਤੇ ਆਨੰਦ ਸਿੰਘ ਨਾਲ ਓਨਾਂ ਦਿਨਾਂ ਵਿਚ ਕਮ ਕਮਰਨੇ ਆਨੰਦ ਸਿੰਘ ਨਾਲ ਦੀ ਸਹਾਇਤਾ ਕ ਦਿਤਾ ਸਿੰਘ ਜੰਭਤਨਾ ਨਾਲ ਛੁਟਕੇ ਏਥੇ (ਬਗੁਲੇ ਵਾਲੇ ਤਲਿਸਮੀਮਕਾਨ 3- ਏ ਕੇ ਕੰਨਿਆ ਵਿਚ ਆ ਗਏ ਹੋਏ ਸਨ ਸੋ ਮੈਂ ਤਲਿਸਮ ਦੇ ਅੰਦਰ ੨ ਹੀ ਏਥੇ ਆਇਆ ਪਰ ਹ ਅਰ ਬਲਭੱਦ੍ਰ ਸਿੰਘ ਜੀ ਨੂੰ ਸਮਝਾ ਬੁਝਾਕੇ ਦਾਨ ਕਰਨ ਲਈ ਲੈ ਗਿਆ *ਉਸ ਦਿਨ ਭੂਤ ਨਾਥ ਬੜਾਹੈਰਾਨ ਹੋਯਾ । ਮੈਂ ਕ੍ਰਿਸ਼ਨਾ ਜਿੰਨ ਦੀ ਵਿਚ ਸਵਿਚ ਆਏ ਸੀਤਾ ਸੀ ਤੇ ਭੈਰੋਂ ਸਿੰਘ ਮੇਰੇ ਨਾਲ ਸੀ,ਪਹਿਲੇ ਦਿਨ ਦ ਅਸੀਂ ਇਸ ਮਕਾਨ ਭੂਤਨਾਥ ਦੇ ਬਲਭੱਦ ਸਿੰਘ ਦੋਹਾਂ ਦੇ ਨਾਉਂ ਦੀ ਇਕ ੨ ਚਿਨ ਰਖ ਗਏ ਸੀ ਬਲ ਭੱਦ ਸਿੰਘ ਜੀਦੀ ਰੱਖ ਤਸਲੀ ਵਾ ਦੋਸਤੋ ਓਨਾਂ ਦੀ ਚਿਠੀ ਵਿਚ ਮੈਂ ਇਕ ਮੁੰਦਰੀ ਰਖ ਦਿਤੀ ਸੀ ਜੋ ਓਨਾਂ ਨੇ ਵਿਆਹ ਦੇ ਪਹਿਲੇ ਸਗਨ ਨਾਲ ਦਿਤੀ ਸੀ ਇਸਦੇ ਪਿਛੋਂ ਦੂਸਰੇ ਦਿਨ

*ਦੇਖੋ ਸੰਤਤਿ ਭਾਗ ੧੮ ਕਾਂਡ ੮।