ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੯)


ਆਪਦੇ ਮਨੋਂ ਇ ਇਸ ਵਿਆਹ ਦਾ ਓਨਾਂ ਦੀਆਂ ਲੋਥਾਂ ਨੂੰ ਇੰਦ੍ਰਾਣੀ ਤੋਂ ਗਿਆ ਸੀ । ਪਰ ਵਾਸਤਵ ਵਿਚ ਭੋਗ ਕੇ ਮਰ ਗਈਆਂ ਸਨ, ਧਿਆਨ ਮਾਤ੍ਰ ਭੁਲਾ ਦੇਣ ਲਈ ਆਨੰਦੀ ਬਣਾਕੇ ਵਿਖਾ ਦਿਤਾ ਇੰਦ੍ਰਾਣੀ ਏਹੋ ਹੈ ਅਰ ਆਨੰਦੀ ਨਾਲ ਵਿਆਹੀ ਗਈ ਸੀ,ਲਾਡਲੀ ਸੀ ਜੋ ਆਨੰਦ ਸਿੰਘ ਏਹੋ ਰੰਗ ਮਚਿਆ ਏਇਸ ਵੇਲੇ ਓਧਰ ਹੋਯਾ ਹੈ ॥

ਕੁਮਾਰ-ਤੇਰੀਆਂ ਗੱਲਾਂ ਨੇ ਮੈਨੂੰ ਪ੍ਰਸੰਨ ਕਰ ਦਿਤਾ ਹੈ ਬਹੁਤੀ ਪ੍ਰਸੰਨਤਾ ਇਸ ਗੱਲ ਗੱਲ ਦੀ ਹੈ ਕਿ ਤੂੰ ਬੜੇ ਖੁਲੇ ਦਿਲ ਇਹ ਗੱਲਾਂ ਕਰ ਰਹੀ ਹੈਂ ਤੇਰੀ ਤੋਂ ਕਮਲਨੀ ਦੀ ਸ੍ਰੀ ਪ੍ਰੀਤ ਲੰਮ ਮਲੰਮ ਹੁੰਦੀ ਹੈ, ਪ੍ਰਮਾਤਮਾਂ ਕਰੇ ਤੁਹਾਡਾ ਪ੍ਰੇਮ ਇਸਤਰਾਂ ਬਣਿਆਂ ਰਹੇ (ਕਮਲਨੀ ਨੂੰ ) ਪਰ ਤੂੰ ਮੈਨੂੰ ਬਹੁਤ ਧੋਖਾ ਦਿਤਾ ਹੈ ਅਜੇਹਾ ਹਾਸਾ, ਕਦੇ ਕਿਸੇ ਨੇ ਨਹੀਂ ਸੁਣਿਆਂ ਹੋਵੇਗਾ, ਪਰ ਵੱਡੇ ਅਜ ਕੀਤਾ ਕਿਉਂ ? ਜੋ ਬੰਦਾ ਬਣ ਕਿਸੇ

ਕਮਲਨੀ-ਕੀ ਹੁਣ ਖਲੋਤਿਆਂ ਹੀ ਗਲਾਂ ਕਰੋਗੇ ਕਿ ਬੈਠਣ ਦੀ ਭੀ ਆਗਯਾ ਮਿਲੇਗੀ

ਕੁਮਾਰ-ਕਿਉਂ ਨਹੀਂ ? ਹੁਣ ਬੈਠਕੇ ਖਾ ਹੈ ? ਬਿਨਾਂ ਹੋਰ ਸਾਨੂੰ ਕੰਮ ਹੀ ਕੀ ਸੜੀ ਲਾ ਖੁਸ਼ੀ ਕਰਨ ਦੇ

ਇਹ ਕਹਿਕ ਕੌਰ ਇੰਦ ਜੀਤ ਸਿੰਘ ਗਈ ਤੇਠ ਗਏ ਔਰ ਹਥ ਫੜਕੇ ਕਿਸ਼ੋਰੀ ਤੇ ਕਮਲਨੀ ਨੂੰ ਆਪਣੇ ਦੋਹੀਂ ਦੋਹੀਂ ਪਾਸੀਂ ਬੈਠਾ ਲਿਆ, ਕਮਲਾਂ ਭੀ ਸਾਹਮਣੇ ਬੈਠਣ ਹੀ ਲਗੀ, ਬਾਹਰੋਂ ਤੌੜੀ ਵਜਣ ਦੀ ਆਵਾਜ਼ ਆਈ, ਜਿਸ ਨੂੰ ਸੁਣਦਿਆਂ ਹੀ ਪਹਿਰੇ ਵਾਲੀ ਦਾਸੀ ਕਮਲਾਂ ਬਾਹਰ ਗਈ ਤੇ ਮੁੜ ਆਕੇ ਬੋਲੀ “ਕੈਹਿੰਦੀ ਹੈ ਕਿ ਭੈਰੋਂ ਸਿੰਘ ਜੀ ਬਾਹਰ ਖਲੋਤੇ ਹਨ।