ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੦)


ਕੁਮਾਰ( ਹੱਸਕੇ ) ਹਾਂ ਹਾਂ । ਇਸਨੂੰ ਛੇਤੀ ਲਿਆਓ, ਇਸਨੇ ਮੇਰੇ ਨਾਲ ਬੜਾ ਧੋਖਾ ਕੀਤਾ ਹੈ।

ਇਹ ਸੁਣਕੇ ਕਮਲਾਂ ਚਲੀ ਗਈ, ਕਮਲਨੀ ਤੇ ' ਕਿਸ਼ੋਰੀ ਕੁਮਾਰ ਪਾਸੋਂ ਪਰੇ ਹਟਕੇ ਬੈਠ ਗਈਆਂ ਏਤਨੇ ਨੂੰ ਭੈਰੋਂ ਸਿੰਘ ਭੀ ਆ ਪਹੁੰਚਾ।

ਭੈਰੋਂ—( ਕੁਮਾਰ ਨੂੰ ) ਵਧਾਈ ਹੋਵੇ !

ਕੁਮਾਰ--ਆਓ, ਆਓ, ਤੁਸਾਂ ਮੈਨੂੰ ਬਹੁਤ ਖਪਾਯਾ ਹੋਯਾ ਹੈ ਕਦੀ ਸਮਾਂ ਲਗਾ ਤਾਂ ਕਸਰ ਕੱਢ ਲਵਾਂਗਾ।

ਭੈਰੋਂ-ਹੱਸਕੇ ਅਰ ਕਸ਼ੋਰੀ ਵਲ ਸੈਨਤ ਕਰਕੇ ਜੋ ਕੀਤਾ ਹੈ ਏਨਾਂ ਨੇ ਕੀਤਾ ਹੈ ਮੇਰਾ ਕੋਈ ਦੋਸ਼ ਨਹੀਂ।

ਕੁਮਾਰ-ਹਛਾ ਜੋ ਹੋਇਆ ਸੋ ਹੋਇਆ ਹੁਣ ਮੈਨੂੰ ਇਹ ਵਜੋਂ ਕਿ ਤਲਿਸਮ ਦੇ ਅੰਦਰ ਏਹੋ ਜੇਹੀ ਫਿਕੀ ਗੱਲ ਕਰਨ ਦੀ ਝੀਂ ਲੋੜ ਸੀ ਤੇ ਇਸ ਵਿਆਹ ਵਿਚ ਮੋਹਰੀ ਕੌਣ ਸੀ ?

ਭੈਰੋ-( ਕਿਸ਼ੋਰੀ ਵਲ ਸੈਨਤ ਕਰਕੇ ) ਜੋ ਕੁਛ ਕੀਤਾ ਹੈ ਦਿਨਾਂ ਨੇ ਕੀਤਾ ਹੈ ਏਹੋ ਇਸ ਕੰਮ ਵਿਚ ਮੋਹਰੀ ਸੀ, ਅਤੇ ਰਾਜਾਂ ਗੋਪਾਲ ਸਿੰਘ ਇਸਦੀ ਸਹਾਇਤਾ ਕਰ ਰਹੇ ਸਨ ਓਨਾਂ ਦੀ ਆਗਯਾ ਅਨੁਸਾਰ ਮੈਨੂੰ ਭੀ ਲਾਚਾਰ ਹੋਕੇ ਇਨਾਂ ਦਾ ਸਾਥ ਦੇਣਾ ਪਿਆ, ਇਸਦਾ ਪੂਰਾ ਹਾਲ ਆਪ ਕਮਲਾ ਤੋਂ ਪੁਛੋ ਓਹੋ ਠੀਕ ੨ ਦਸੇਗੀ।

ਕੁਮਾਰ ( ਕਮਲਾ ਨੂੰ ) ਹਛਾ ਤੂੰ ਹ ਗੱਲ ਸੁਣਾ

ਕਮਲਾ-( ਕਿਸ਼ੋਰੀ ਨੂੰ ) ਕਿਓ ਭੈਣ ਹੁਣ

ਕਬੋਰੀ-ਹੁਣ ਲੁਕਾਉਣ ਦੀ ਕੀ ਲੋੜ ਹੈ ।

ਕਮਲਾ ਕਿਸ਼ੋਰੀ ਭੈਣ ਨੇ ਮੈਨੂੰ ਕਈ ਵਾਰੀ ਕਿਹਾ ਕਿ