ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੨)


ਛੇਕੜ-ਓਸਨੇ ਕਿਹਾ ਕਿ ਮੈਂ ਆਪਦੀ ਆਗਯਾ ਅਨੁਸਾਰ ਕੁਮਾਰ ਨਾਲ ਵਿਆਹ ਕਰਨ ਨੂੰ ਤਿਆਰ ਹਾਂ ਪਰ ਇਹ ਨਹੀਂ ਹੋ ਸਕਦਾ ਕਿ ਕਿਸ਼ੋਰੀ ਤੋਂ ਪਹਿਲਾਂ ਵਿਆਹ ਕਰਾਕੇ ਮੈਂ ਉਸਦਾ ਹੱਕ ਖੋਹ ਲਵਾਂ, ਹਾਂ ਕਿਸ਼ੋਰੀ ਦਾ ਵਿਆਹ ਹੋ ਜਾਣਦੇ ਪਿਛੋਂ ਜੋ ਆਪ ਕਹੋਗੇ ਮੈਂ ਮੰਨਣ ਨੂੰ ਤਿਆਰ ਹਾਂ । ਗੋਪਾਲ ਹਿੰਘ ਜੀ ਨੇ ਫੇਰ ਸਮਝਾਯਾ ਕਿ ਜੇ ਤੂੰ ਕਿਸ਼ੋਰੀ ਦੀ ਮਰਜ਼ੀ ਅਨੁਸਾਰ ਨਾ ਕਰੇਂਗੀ ਤਾਂ ਓਹ ਆਪਣੀ ਜਾਨ ਦੇ ਦੇਵੇਗੀ ਫੇਰ ਤੂੰ ਆਪ ਹੀ ਸੋਚ ਲੈ ਕਿ ਉਸਦੇ ਜਾਣ ਨਾਲ ਕੁਮਾਰ ਦੀ ਕੀ ਦਸ਼ਾ ਹੋਵੇਗੀ ਅਰ ਤੇਰੀ ਜਿਦ ਦਾ ਕ ਫਲ ਨਿਕਲੇਗਾ ।

ਗੋਪਾਲ ਸਿੰਘ ਜੀ ਦੀ ਇਸ ਗੱਲ ਨੇ ਇਨਾਂ ਨੂੰ ਨਿਰਤ ਕਰ ਦਿਤਾ ਅਰ ਲਾਚਾਰ ਹੋਕੇ ਇਲਿ ਵਿਆਹ ਕਰਾਨ ਨੂੰ ਤਿਆਰ ਹੋ ਗਈ । ਤਦ ਰਾਜਾ ਸਾਹਿਬ ਨੇ ਭੈਰੋ ਸਿੰਘ ਨੂੰ ਅਪਣੇ ਨਾਲ ਮਿਲਾਇਆ ਓਹ ਭੀ ਪਸੰਨ ਹੋਗਿਆ । ਇਸਦੇ ਪਿਛੋਂ ਇਹ ਸੋਚਿਆ ਕਿ ਆਪ ਇਹ ਗੱਲ ਨਹੀਂ ਮੰਨੋਗੇ ਸੋ ਸੋ ਧੋਖਾ ਦੇਕੇ ਜਿੰਨੀ ਛੇਤੀ ਹੋ ਸਕੇ ਤਲਿਸਮ ਦੇ ਅੰਦਰ ਹੀ ਕਮਲਨੀ ਨਾਲ ਆਪਦਾ ਵਿਆਹ ਕਰ ਦੇਣਾ ਚਾਹੀਏ ਕਿਓਕਿ ਤਲਿਸਮ ਦੇ ਬਾਹਰ ਹੋਣ ਤੇ ਅਸੀ ਸ਼ਧੀਨ ਨਹੀਂ ਰਹਾਂਗੇ ਤੇ ਜੇ ਵਡੇ ਮਹਾਰਾਜ ਇਹ ਗਲ ਪਵਾਨ ਨਹੀਂ ਕਰਨਗੇ ਤਾਂ ਫੇਰ ਅਸੀ ਕੁਛ ਨਹੀਂ ਕਰ ਸਕਾਂਗੇ।

ਹੈ ਕਿ ਤਲਿਸਮ ਦੇ ਅੰਦਰ ਆਪਣੇ ਸਾਰ ਇਹੋ ਕਾਰਨ ਹੈ ਨਾਲ ਹਾਲ ਬਾਜੀਆਂ ਕੀਤੀਆਂ ਗਈਆਂ, ਅਤੇ ਭੈਰੋਂ ਸਿੰਘ ਨੇ ਇਹ ਭੇਤ ਨਾ ਲੁਕਾਈ ਰਖਿਆ, ਰਾਜਾ ਗੋਪਾਲ ਆਪ ਤਲਿਸਮ ਦੇ ਅੰਦਰ ਆਏ ਤੇ, ਢਾਂ ਦਰੋਗਾ ਬਣਕੇ ਇਸ ਭੀ ਆਪ ਸਿੰਘਜੀ