ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 23.pdf/4

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

________________

ੴ ਸਤਿਗੁਰ ਪ੍ਰਸਾਦਿ ॥ ਚੰਦਕਾਂਤਾ ਸੰਤ

ਭਾਗ ਤੇਈਵਾਂ

ਪਹਿਲਾ ਕਾਂਡ ਸੋਹਾਗ ਰਾਤ ਦੇ ਦਿਨ ਕੌਰ ਇੰਦਜੀਤ ਸਿੰਘ ਜੇਹੀ ਚਿੰਤਾ ਵਿਚ ਫਸ ਗਏ ਸਨ ਓਹੋ ਜੇਹੀ ਤਾਂ ਨਹੀਂ ਪਰ ਲ ਭਗ ਓਸੇ ਢੰਗ ਦਾ ਬਖੇੜਾ ਕੌਰ ਅਨੰਦ ਸਿੰਘ ਨਾਲ ਵੀ ਹੋਇਆ। ਅਰਥਾਤ ਓਸੇ ਦਿਨ ਰਾਤ ਨੂੰ ਜਦ ਕੌਰ ਅਨੰਦ ਸਿੰਘ ਤੇ ਕਾਮਨੀ ਦਾ ਮਿਲਾਪ ਇੱਕ ਕਮਰੇ ਵਿਚ ੋਇਆ ਤਾਂ ਅਨੰਦ ਸਿੰਘ ਛੇੜ ਛਾੜ ਕਰਕੇ ਕਾਮਨੀ ਦੀ ਸ਼ਰਮ ਲਾਹੁਣ ਤੇ ਕੁਛ ਗੱਲ ਬਾਤ ਕਰਨ ਦਾ ਯਤਨ ਕਰਨ ਲਗੇ ਪਰ ਕਾਮਨੀ ਸ਼ਰਮ ਨਾਲ ਨੀਵੀਂ ਹੁੰਦੀ ਜਾਂਦੀ ਸੀ। ਛੇਕੜ ਥੋੜੇ ਚਿਰਦੀ ਮੋਹਨਤ ਨਾਲ ਅਨੰਦ ਸਿੰਘ ਨੇ ਆਪਣਾ ਪ੍ਰਯੋਜਨ ਸਿੱਧ ਕਰ ਹੀ ਲਿਆ ਅਰ ਕਾਮਨੀ ਭੀ ਜੋ ਬਹੁਤ ਚਿਰ ਮੈਂ ਭੀ ਤੋਂ ਅਨੰਦ ਸਿੰਘ ਦੇ ਪ੍ਰੇਮ ਨੂੰ ਆਪਣੇ ਮਨ ਰੂਪੀ ਖਜਾਨੇ ਵਿਚ ਭਰੀ ਬੈਠੀ ਸੀ ਸ਼ਰਮ ਤੇ ਡਰ ਨੂੰ ਤਿਲਾਂਜ਼ਨੀ ਦੇ ਕੇ ਕੁਮਾਰ ਨਾਲ ਨੂੰ ਗੱਲ ਬਾਤ ਕਰਨ ਲਗ ਪਈ।

ਰਾਤ ਅਜੇ ਦੋ ਕੁ ਘੰਟੇ ਬਾਕੀ ਹੋਵੇਗੀ ਜੋ ਕਾਮਨੀ ਦੀ ਜਾਗ ਜੋ