(੫)
ਹੋਗਿਆ? ਅਰਬੋਲਿਆ ਹੈਂ ਇਹਕੀ ਗੱਲ ਹੈ।ਲਾਡਲੀਨੂੰ ਮੇਰੇ ਪਾਸ ਹੈ ਆਉਣ ਦੀ ਕੀ ਲੋੜ ਸੀ ਬੇਸ਼ਕ ਤੂੰ ਲਾਡਲੀ ਹੀ ਮਲੂਮ ਹੁੰਦੀ ਹੈ। ਕਿਤੇ ਤੂੰ ਆਪਣਾ ਮੂੰਹ ਰੰਗਿਆ ਤਾਂ ਨਹੀਂ ਹੋਯਾ ?
ਕਾਮਨੀ (ਘਬਰਾਕੇ ਪਲੰਗ ਤੋਂ ਉਤਰਕੇ) ਆਪ ਨੇ ਤਾਂ ਹੈ
ਮੇਰੇ ਮਨ ਵਿਚ ਹੌਲ ਪਾ ਦਿਤਾ ਹੈ ਪਤਾ ਨਹੀਂ ਜੋ ਆਪ ਕੀ ਕਹਿ ਰਹੇ ਹੋ ਅਰ ਇਸ ਗੱਲ ਨੂੰ ਕਿਉਂ ਨਹੀਂ ਸੋਚਦੇ ਕਿ ਕਾਮਨੀ ਨੂੰ ਆਪ ਦੇ ਪਾਸ ਆਉਣ ਦੀ
ਅਨੰਦ-(ਵਿਆਕੁਲ ਹੋਕੇ) ਪਹਿਲੇ ਤੂੰ ਆਪਣਾ ਮੂੰਹ ਵਣ ਦੀ ਕੀ ਲੋੜ ਸੀ ? ਫੇਰ ਮੈਂ ਗਲਾਂ ਕਰਾਂਗਾ, ਤੂੰ ਜਰੂਰ ਮੈਨੂੰ ਧੋਖਾ ਦੇਂਦੀ ਹੈਂ ਆਪਣੀ ਤੇ ਲਾਡਲੀ ਵਰਗੀ ਬਣਾਕੇ ਮੇਰੀ ਜਾਨ ਸੁਕਾ ਰਹੀ ਹੈ, ਮੈਂ ਹੁਣ ਤਕ ਤੈਨੂੰ ਕਾਮਨੀ ਸਮਝਦਾ ਸੀ ਤੇ ਸਮਝਦਾ ਹਾਂ।
ਕਾਮਨੀ—(ਹੈਰਾਨੀ ਨਾਲ ਅਨੰਦ ਸਿੰਘ ਵਲ ਦੇਖਕੇ) ਆਪ ਦੀਆਂ ਗਲਾਂ ਬੜੇ ਅਨੋਖੇ ਢੰਗ ਦੀਆਂ ਹਨ ਜਦ ਆਪ ਮੈਨੂੰ
ਸੂਰਤ
ਕਾਮਨੀ ਸਮਝਦੇ ਹੋ ਤਾਂ ਆਪਣੇ ਆਪਨੂੰ ਜ਼ਰੂਰ ਛੋਟਾ ਕੁਮਾਰ
ਸਮਝਦੇ ਹੋਵੋਗੇ ।
ਆਨੰਦ-ਇਸ ਵਿਚ ਕੀ ਸੰਦੇਹ ਹੈ ? ਕੀ
ਸਿੰਘ ਨਹੀਂ ਹਾਂ !
ਮੈਂ ਆਨੰਦ
ਕਾਮਨੀ—(ਤਲੀਆਂ ਮਲਕੇ) ਹੈ ਪ੍ਰਮਾਤਮਾਂ ਅਜ ਇਨਾਂ
ਨੂੰ ਕੀ ਹੋਗਿਆ ਹੈ?
ਵੇਲੇ ਮੇਰੇ
ਅਨੰਦ-ਬਸ ਹੁਣ ਤੂੰ ਪਹਿਲਾਂ ਆਪਣਾ ਮੂੰਹ ਧੋ ਫੇਰ ਮੇਰੇ ਨਾਲ ਗਲ ਕਰ ਨਹੀਂ ਜਾਣਦੀ ਕਿ ਕਿ ਇਸ
ਕਾਮਨੀ-ਠਹਿਰੋਂ ਠਹਿਰੇ . ਮੈਂ ਬਾਹਰ ਜਾਕੇ ਲੋਕਾਂ ਨੂੰ
ਮਨ ਦੀ ਕੀ ਦਸ਼ਾ ਹੋ ਰਹੀ ਹੈ।