ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 9.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਏਸਦੇ ਪਿਛੋਂ ਕਮਲਨੀ ਨੇ ਕੌਰ ਇੰਦਜੀਤ ਸਿੰਘ ਨੂ ਕਿਹਾ ਕਿ ਇਸ ਮਕਾਨ ਦਾ ਬੂਹਾ ਖਲਨਾ ਤਾਂ ਬੋੜਾ ਮੁਸ਼ਕਿਲ ਹੈ ਪਰ ਚਗਾਠ ਦੇ ਉਪਰ ਜੋ ਬਾਰਾਂ ਠੰਡੀਆਂ ਹਨ ਓਨਾਂ ਵਿਚੋਂ ਤਿੰਨ ਅਗੇ ਹੀ ਹੇਠਾਂ ਨੂੰ ਝੁਕੀਆਂ ਹੋਈਆਂ ਹਨ ਬਾਕੀ ਜੋ ਨੌ ਉਪਰ ਨੂੰ ਉਠੀਆਂ ਹੋਈਆਂ ਹਨ ਓਨਾਂ ਵਿਚੋਂ ਕਿਸੇ ਇਕ ਨੂ ਤਸੀਂਉਛਲਕੇ ਫੜ ਲਵੋ ਅਰ ਹੇਠਾਂ ਵਲ ਝੁਕਾਦੇਵੋ ਫੇਰ ਦੇਖੋਕੀ ਹੁੰਦਾ ਹੈ ? ਕੌਰ ਇੰਜੀਤ ਸਿੰਘ ਨੇ ਓਸੇ ਤਰਾਂ ਕੀਤਾ, ਉਛਲ ਕੇ ਇਕ ਕੰਡੀ ਨੂ ਫੜਲਿਆ ਅਰ • ਜ਼ੋਰ ਨਾਲ ਹੇਠਾਂ ਨੂ ਨਿਵਾ ਦਿ। ਜਦ ਓਹ ਨਾਂਉਂ ਗਈ ਤਾਂ ਛਡਕੇ ਲੱਭ ਹੋ ਗਏ, ਅਚਾ ਨਕ ਮਕਾਨ ਦੇ ਅੰਦਰੋਂ ਐਸ ਤਰਾਂ ਅਵਾਜ ਆਉਨ ਲਗਪਈ ਜਿਸਤਰਾਂ ਬੜੇ ੨ ਕਲਾਂ ਪੁਰਜੇ ਚਰਖੇ ਭੌਂਦੇ ਹਨ ਜਾਂ ਕਈ ਗਡੀਆਂ ਮਕਾਨ ਦੇ ਅੰਦਰ ਦੌੜਦੀਆਂ ਹਨ। ਤਿੰਨੇ ਆਦਮੀ ਬੂਹਿਓ ਪਿਛਾਂਹਾਂ ਹੱਟਕੇ ਖਲੋ ਗਏ ਅਰਦੇਖਨ ਲਗੇ ਕਿ ਹੁਣ ਕੀ ਕੀ ਹੁੰਦਾ ਹੈ ।

ਥੋੜੇ ਚਿਰ ਪਿਛੋਂ ਹੀ ਮਕਾਨ ਦੇ ਉਪਰੋਂ ਅਵਾਜ ਆਈ ਕਿ “ਐਧਰ ਵੇਖੋ ਜਿਸਨੂੰ ਸੁਣਿਦਿਆਂ ਹੀ ਤਿੰਨੇ ਆਦਮੀ ਤਬਕ ਕੇ ਉਪਰ ਵਲ ਤ ੇ ਇਕ ਆਦਮੀ ਜਿਸਨੇ ਆਪਣੇ ਮੂੰਹ ਉਤੇ ਨਵਾਬ ਪਾਈ ਹੋਈ ਸੀ ਛਤ · ਉਤੋਂ . ਹੇਠਾਂ ਵਲ ਨਜਰ ਪਿਆ ਉਸਨੇ ਕਮਲਨੀ ਲਾਡਲੀ ਤੇ ਇੰਦ੍ਰੀਤ ਸਿੰਘ ਆਪਣੇ ਵਲ ਤਕਦਿਆਂ ਵੇਖਕੇ ਇਕ ਕਾਗ਼ਜ਼ ਗੁਫਾ ਕਰਕੇ ਹੇਠਾਂ ਸੁੱਟਿਆ ਜਿਸਨੂੰ ਝੱਟ ਕਮਯਨੀ ਨੇ ਚੁਕ ਲਿਆ ਅ ਖੜਕੇ ਕੌਰ ਇੰਜੀਤ ਸਿੰਘ ਨੂੰ ਕਿਹਾ ਬੱਸ ਹੁਣ, ਜਿਸਤਰਾ