ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 9.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਕੇ ਓਸ ਕੁੰਡੀ ਨੂ ਜਿਸਨੂੰ ਨਵ ਹੈ ਕਿ ਓਸ ਦੀ ਕਿ ਓ ਕਲ ਦੇਵੋ

ਇੰਤ ਸਿੰਘ-ਕਿਉਂ ਏਸਦਾ ਕੀ ਸਬਬ ਹੈ ? ਏਸ ਦਰਜੇ ਵਿਚ ਕੀ ਲਿਖਿਆ ਹੋਯਾ ਹੈ ? ਕਮਲਨੀ--ਪੈਹਲਾਂ ਤੁਸੀਂ ਓਹ ਕਰੋ ਜੋ ਮੈਂ ਕੈਂਹ ਚੁਕੀ ਹਾਂ ਦੇਰ ਕਰਨ ਨਾਲ ਸਾਡਾ ਹਰਜ ਹੈ । ਲਾਚਾਰ ਕੁਮਾਰ ਇੰਜੀਤ ਸਿੰਘ ਨੇ ਓਸੇ ਤਰਾਂ ਕੀਤਾ ਉਛਲਕੇ ਹੇਠੋਂ ਅਜੇਹਾ ਧੱਕਾ ਮਾਰਿਆ ਕਿ ਓਹ ਕੁੰਡੀ ਸਿਧੀ ਹੋ ਗਈ, ਅਰ ਨਾਲ ਹੀ ਕੰਮ ਦੇ ਅੰਦਰ ਚ ਢਾਂ ਹੋ ਗਈ ਅਰਥਾਤ ਓਹ ਜੋਰ ਦੀ ਅਵਾਜ ਬੰਦ ਹੋਗਈ ਇਸਦੇ ਪਿਛੋਂ ਕਮ- ਲੲੀ ਨੇ ਕਾਗਤ ਦਾ ਓਹ ਪਰਜਾ ਜੋ ਛੱਤ ਦੇ ਉਪਰੋਂ ਡਿਗਾ ਸੀ ਕੁਮਾਰ ਦੇ ਹੱਥ ਦਿਤਾ ਕੁਮਾਰ ਨੇ ਪੜਿਆ ਇਹ ਲਿਖਿਆ ਹੋਇਆ ਸੀ। 9 כ 3 8 5 U 2 C ਏਚ ਮੋਰਚੇ ਕਾਰਨ ਕੇਮਾਰਿਆ ਤੇਹ ਨੇਪੋ ਕਿਮਟੁ ਚਵਾਲਾ ਮੈਮ १० ਕਮ ११ हाथ १२ ੧੪ १५ ਇਹੋ ਲਵ ਕਚੀਚਾ ਟੇਪ ਏਸ ਚਿਠੀ ਦਾ ਮਤਲਬ ਕੁਮਾਰ ਚੰਗੀਤਰਾਂ ਸਮਝ ਗਏ ਕਿਉਂਕਿ ਏਹ ਏਯਾਰੀ ਭਾਖਾ ਵਿਚ ਲਿਖੀ ਹੋਈ ਸੀ ਅਰ ਏਯਾਰੀ ਬੋਲੀ ਰ ਕੁਮਾਰ ਚੰਗੀਤਰਾਂ ਜਾਣਦੇ ਸਨ, ਪਰ ਏਹ ਸ਼ਮਝ ਵਿਚ ਨਾ ਆਯਾ ਕਿ ਏਸ ਚਿਠੀ ਦੇ ਲਿਖਣ ' ' ਵਾਲਾ ਕੌਣ ਹੈ? ਕਿਉਂਕਿ ਅਪਣਾ ਨਾਮ : “ਦੇਖ ਲਿਖਿਆ ਹੈ ਕੁਮਾਰ ਨੇ ਕਮਲਨੀ ਤੋਂ ਟੋਪ ਦਾ ਅਰਬ