ਸਮੱਗਰੀ 'ਤੇ ਜਾਓ

ਪੰਨਾ:ਚੰਦ੍ਰਕਾਂਤਾ ਸੰਤਤਿ ਭਾਗ 9.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 49 )

ਭਾਰਾ ਉਪਦ ਹੋਣ ਦਾਲ ਹੈ, ਕਿਉਂਕਿ ਉਨਾ ਦੋਹਾਂ ਦੇ ਨਾਲ ਬਾਗ਼ਦੇ ਸਿਪਾਹੀ ਭੀ ਆਕੀ ਹੋ ਗਏ ਹਨ।

ਮਾਯਾ ਰਾਣੀ— ਬੇਸ਼ੱਕ ਏਹੀ ਹੈ ਕੋਈ ਵਡੀਗੱਲ ਨਹੀਂ ਕਿ ਓਹ ਸਿਪਾਹੀ ਜੋ ਐਸ ਵੇਲੇ ਮੇਰੇ ਪੰਜੇ ਵਿਚੋਂ ਨਿਕਲ ਗਏ ਹਨ ਜਾ ਦੂਸਰੇ ਫੌਜੀਆਂ ਨੂੰ ਆਕੀ ਕਰ ਦੇਣ ।

ਲੀਲਾ- ਹਾਂ ਏਸ ਵਿਚ ਭੀ ਕੋਈ ਸ਼ਕ ਨਹੀਂ ਸਗੋਂ ਏਨਾਂ ਸਿਪਾਹੀਆਂ ਦੇ ਸਦਕਾ ਆਪਦੀ ਪਰਜਾ ਭੀ ਆਕੀ ਹੋ ਜਾਵੇਗੀ ਫੇਰ ਜਾਤ ਬਚਾਉਣੀ ਭੀ ਮੁਸ਼ਕਲ ਹੈ ਅਫਸੋਸ ਕਿ ਤੁਸਾਂ ਦੋਵੇਂ ਭੇਤ ਮੈਥੋਂ ਲੁਕਾ ਰਖੇ ਨਹੀਂ ਤਾਂ ਅੱਜ ਮੈਂ ਕੁਝ ਸਲਾਹ ਦੇ ਸਕਦੀ ।

ਮਾਯਾ—(ਹੈਰਾਨੀ ਨਾਲ ) ਦੋਵੇਂ ਭੇਤ ਕੇਹੜੇ

ਲੀਲਾ-ਇਕ ਤਾਂ ਏਹੋ ਧਨਪਤ ਵਾਲਾ ਅਤੇ ਦੂਸਰਾ.... ਮਾਯਾ ਦੂਸਰਾ ਕੇਹੜਾ ?

ਲੀਲਾ—(ਮਾਯਾ ਰਾਣੀ ਦੇ ਕੰਨ ਵਿੱਚ ) ਰਾਜਾ ਗੋਪਾਲ ਸਿੰਘ ਵਾਲਾ ਜਿਸਨੂੰ ਭੂਤ ਨਾਥ ਦੀ ਮਦਦ ਵਾਲ ਤੁਸਾਂ ਮਰਵਾ ਸੁਟਿਆ ਹੈ।।


ਲੀਲਾ ਦੀ ਗੱਲ ਸੁਣਕੇ ਡੁੱਬਕ ਉੱਠੀ ਤੇ ਆਪਣੀ ਥਾਂ ਤੋਂ ਉਠ ਖਲੋਤੀ ਅਤੇ ਲੀਲਾ ਦਾ ਹੱਥ ਫੜਕੇ ਇਕ ਪਾਸੇ ਲੈ ਗਈ ਅਤੇ ਹੌਲੀ ਜੇਹੀ ਬੋਲੀ ਦੇਖ ਨੀਲਾ ਤੂੰ ਦਾਸੀਆਂ ਦੀ ਸਰਦਾ ਹੀ ਨਹੀਂ ਸਗੋਂ ਛੋਟੇ ਹੁੰਦਿਆਂ ਦੀ ਸਾਥਨ ਤੇਪਿਆਰੀ ਸਹੇਲੀ ਹੈ ਸੱਚ ਦੱਸ ਗੋਪਾਲ ਸਿੰਘ ਵਾਲਾ ਭੇਤ, ਤੈਨੂੰ ਕਿਸ ਮਲੂਮ ਹੋਇਆ।

ਲੀਲਾ-ਤਹਾਨੰ