( ੫੯ )
ਇਕ ਅਜਿਹੀ ਦਸ ਦੇਵਾਂਗਾ ਜਿਸ ਨਾਲ ਤੁਸੀ ਹਰ ਇਕ ਤਲਿ ਸਮੀ ਗ੍ਰੰਥ ਚੰਗੀਤ ਹਾਂ ਪੜ ਸਮਝ ਲਵੋਗੇ ਅਤੇ ਉਨਾਂ ਵਿਚ ਭਾਵੇਂ ਕਿਤੇ ਹੀ ਟੇਢੇ ਪਦ ਕਿਉਂ ਨਾ ਹੋਣ ਉਸਨੂੰ ਤੁਸੀ ਝੱਟ ਪਰ ਸਮਝ ਲਵੋਗੇ।
ਇੰਦ੍ਜੀਤ ਸਿੰਘ-ਓਹ ਕੀ?
ਗੋਪਾਲ ਸਿੰਘ-ਇਕ ਛੋਟੀ ਜੇਹੰ ਗਲ ਹੈ।
ਇੰਦ੍ਰ-ਪਰ ਓਸਦੇ ਦਸਨ ਵਿਚ ਤੁਸੀਂ ਬੜੀ ਹੱਤ ਕਰਦੇ ਹੋ।
ਗੋਪਾਲ ਸਿੰਘ ਨੇ ਨੀਊਂਕੇ ਇੰਦ੍ਰੀਤ ਸਿੰਘ ਦੇ ਕੰਨ ਵਿਚ ਕੁਝ ਕਿਹਾ ਜਿਸਨੂੰ ਸੁਣਕੇ ਕੁਮਾਰ ਹੱਸ ਪਏ ਅਤੇ ਕਿਹਾ ਬੇਸ਼ਕ ਬੜੀ ਚਤਰਾਈ ਕੀਤੀ ਗਈ ਹੈ ਜਰਾ ਜਿੰਨੇ ਫੇਰ ਨਾਲ ਅਸਲ ਮਤਲਬ ਕਿੰਨਾ ਵਿਗੜ ਜਾਂਦਾ ਹੈ ਤੁਹਾਡਾ ਕੈਹਨਾ ਬਿਲਕੁਲ ਠੀਕ ਹੈ ਹੁਣ ਕੋਈ ਪਦ ਅਜੇਹਾ ਨਹੀਂ ਜਿਸਦਾ ਅਰਥ ਮੈਂ ਨਾਂ ਕਰ ਸਕਾਂ। ਕਿਉਂ ਨਾਂ ਹੋਵੇ ਤੁਸੀਂ ਤਲਿਸਮ ਦੇ ਰਾਜੇ ਹੋਏ।
ਕਮਲਨੀ ਪਾਸੋਂ ਇਸ ਵੇਲੇ ਦੁਖ ਨਾ ਰਿਹਾ ਗਿਆ ਓਹ ਸਿਰ ਨੀਵਾਂ ਕਰਕੇ ਮੋਹਣੇ ਵਾਂਗ ਬੋਲੀ “ਬਸ਼ਕ ਰਾਜੇਹਏ ਏਸੇ ਕਰਕੇ ਬੇਮੁਰਤਬੀ ਏਨਾਂ ਵਿਚ ਕੁਟ ਕੁਟ ਕੇ ਭਰੀ ਹੋਈ ਹੈ” ਗੋਪਾਲ ਸਿੰਘ ਨੇ ਕਿਹਾ ਕਿ ਨਹੀਂ ਤੂੰ ਇਹ ਨਾਂ ੋਚ ਤੇਰਾ ਉਦਾਸ ਮੂੰਹ ਇਹ ਪਿਆ ਦਸਦਾ ਹੈ ਕਿ ਤੈਨੂੰ ਇਸ ਗਲਦਾ ਗੁਸਾ ਹੈ ਕਿ ਮੈਂ ਜੋ ਕੁਛ ਕੁਮਾਰ ਦੇ ਕੰਨ ਵਿਚ ਕਿਹਾ ਹੈ ਓਸ ਤੋਂ ਤੈਨੂੰ ਜਾਣ ਬੁਝਕੇ ਵਿਰਵੇ ਰਖਿਆ ਹੈ ਪਰ ਨਹੀਂ (ਧਨਪਤ ਵਲ ਸੈਨਤ ਕਰਕੇ) ਇਸ ਬੇਟੀਮਾਨ ਦੇ ਏਥੇ ਹੋਣ