ਪੰਨਾ:ਚੰਦ੍ਰ ਗੁਪਤ ਮੌਰਯਾ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਤੇ ਸੇਵਾ ਦੀ ਲਗਨ ਉਛ ਲਾ ਲਵੇ ਤੇ ਪੁਸਤਕ ਕਰਤਾ ਦੀ ਮਿਹਨਤ ਸਫਲ ਹੋਵੇ।

ਪੰਜਾਬੀ ਵਿਚ ਨਾਟਕਾਂ ਦੀ ਕਾਫ਼ੀ ਘਾਟ ਹੈ। ਏਸ ਨੁਕਤਾ ਨਿਗਾਹ ਤੋਂ ਵੀ ਇਹ ਪੁਸਤਕ ਕਾਫੀ ਲਾਭਦਾਇਕ ਖਿਆਲ ਕਰਨੀ ਚਾਹੀਦੀ ਏ।


ਨਰੈਣ ਸਿੰਘ ਐਮ. ਏ. ਵਾਈਸ ਗਿ:ਹਰੀ ਸਿੰਘ ਬੀ. ਏ.
ਪ੍ਰਿੰਸੀਪਲ ਜੀ. ਐਨ. ਖਾਲਸਾ ਸੀਨਅਰ ਧਾਰਮਕ ਮਾਸਟਰ
ਕਾਲਜ ਗੁਜਰਾਂਵਾਲਾ ਖਾ: ਹਾ: ਸਕੂਲ ਗੁਜਰਾਂਵਾਲਾ

-ਘ-