ਪੰਨਾ:ਚੰਦ੍ਰ ਗੁਪਤ ਮੌਰਯਾ.pdf/15

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 


ਪਾਤਰ


ਚੰਦ੍ਰ ਗੁਪਤ ਮੌਰਯਾ ਇਕ ਕੰਵਰ

ਮਹਾਤਮਾ ਜੀਇਕ ਦੇਸ਼-ਭਗਤ ਸਾਧੂ

ਪੰਡਤ ਚਾੜੰਕਇਕ ਦੇਸ਼-ਭਗਤ

ਸਲੂਕਸਪਾਰਥੀਆ ਦਾ ਯੂਨਾਨੀ ਬਾਦਸ਼ਾਹ

ਮੈਗ ਇਕ ਯੂਨਾਨੀ ਜਰਨੈਲ

ਦਰਬਾਨਇਕ ਯੂਨਾਨੀ ਨੌਕਰ

ਪੰਡਤ ਜੀ ਦੇ ਸਾਥੀ, ਸਪਤ ਸੰਧੂ ਦਾ ਰਾਜਾ, ਇਕ ਜਰਨੈਲ,

ਸਪਾਹੀ, ਪਿਆਦੇ, ਚੋਬਦਾਰ, ਨੌਕਰ-ਚਾਕਰ

ਸੀਤਾਚੰਦ੍ਰ ਗੁਪਤ ਦੀ ਧਰਮ ਦੀ ਭੈਣ

ਹੈਲਣਸਲੂਕਸ ਬਾਦਸ਼ਾਹ ਦੀ ਧੀ

ਸੀਤਾ ਦੀਆਂ ਸਹੇਲੀਆਂ, ਹੈਲਣ ਦੀ ਸਹੇਲੀ