ਪੰਨਾ:ਚੰਦ੍ਰ ਗੁਪਤ ਮੌਰਯਾ.pdf/4

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
ਸੇਵਾ ਵਿਚ

ਭਾਰਤ ਦੇ ਸੱਚੇ ਸਪੁਤਰ, ਠੇਠ ਪੰਜਾਬੀ ਦੇ ਪੱਕੇ ਪ੍ਰੇਮੀ

ਜਨਾਬ ਮੀਆਂ ਇਫ਼ਤਖਾਰ-ਉਦੀਨ ਸਾਹਬ ਐਮ. ਐਲ. ਏ.

ਪ੍ਰਧਾਨ ਕਾਂਗਰਸ ਕਮੇਟੀ, ਸੂਬਾ ਪੰਜਾਬ

 

ਮੀਆਂ ਸਾਹਿਬ,
ਪੰਜਾਬੀਆਂ ਦੇ ਸਿਰਾਂ ਤੇ ਤੁਹਾਡੇ ਅਹਿਸਾਨਾਂ ਦੇ
ਭਾਰ ਦਾ ਇਕ ਬਟਾ ਤ੍ਰੈ ਕ੍ਰੋੜ ਵੀ, ਜੋ ਮੇਰੇ ਹਿੱਸੇ ਆਉਂਦਾ
ਏ, ਐਨਾ ਬਹੁਤਾ ਏ ਕਿ ਮੇਰੇ ਲਈ ਚੁਕਣਾ ਔਖਾ ਏ।
ਇਹਨੂੰ ਲਾਹਣ ਲਈ ਨਹੀਂ, ਸਗੋਂ ਸਿਰਫ਼ ਇਹ ਦਸਣ
ਲਈ ਕਿ ਦੁਨੀਆ ਨਿਰੇ ਅਹਿਸਾਨ-ਫ਼ਰਾਮੋਸ਼ਾਂ ਦੀ ਈ
ਨਹੀਂ ਬਣੀ ਹੋਈ, ਮੈਂ ਅਪਣੀ ਕਈ ਸਾਲਾਂ ਦੀ ਮੇਹਨਤ
ਦਾ ਸਿੱਟਾ ਤੁਹਾਡੇ ਪਵਿਤ੍ਰ ਚਰਨਾਂ ਵਿਚ ਭੇਟਾ ਰਖਨਾਂ!
ਕਬੂਲ ਕਰ ਲੌ ਗੇ?

ਸੁਖਰਾਜ ਸਿੰਘ ਬੀ. ਏ., ਗੁਜਰਾਂਵਾਲਾ