ਪੰਨਾ:ਚੰਦ੍ਰ ਗੁਪਤ ਮੌਰਯਾ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਦਿਲ ਖ਼ੁਸ਼ ਹੋਂਦਾ ਏ, ਇਹ ਵੇਖ ਕੇ ਕਿ ਲਿਖਾਰੀ ਜੀ ਨੇ ਬੜੇ ਈ
ਸੁਆਦੀ ਤ੍ਰੀਕੇ ਨਾਲ ਦਿਖਾ ਦਿਤਾ ਏ ਕਿ ਬਹੁਤ ਪੁਰਾਣੇ ਜ਼ਮਾਨੇ ਦੇ
ਹਿੰਦੁਸਤਾਨੀਆਂ ਵਿਚ ਅਜ ਕਲ ਦੀਆਂ ਇਹ ਵਧੀਆ ਤੋਂ ਵਧੀਆ
ਸਿਫ਼ਤਾਂ ਸਭ ਮੌਜੂਦ ਸਨ। ਇਹ ਕੰਮ ਬੜਾ ਈ ਨਾਜ਼ੁਕ ਸੀ, ਪਰ
ਲਿਖਾਰੀ ਜੀ ਨੇ ਇਹਨੂੰ ਬੜੀ ਕਾਮਯਾਬੀ ਨਾਲ ਨਜਿਠਿਆ ਏ, ਏਸ
ਲਈ ਉਹ ਪਬਲਿਕ ਦੀ ਪੂਰੀ ਕਦਰਦਾਨੀ ਦੇ ਹੱਕਦਾਰ ਨੇ।

ਗੁਜਰਾਂਵਾਲਾ
੧੫. ੧. ੪੨.

ਬਾਵਾ ਹਰਕਿਸ਼ਨ ਸਿੰਘ

-ਸ-