ਸਮੱਗਰੀ 'ਤੇ ਜਾਓ

ਪੰਨਾ:ਚੰਦ-ਕਿਨਾਰੇ.pdf/102

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਛੁਹਰੇ ਛੈਲੇ
ਸ਼ਹੁ ਅਲਬੇਲੇ——
ਗੀਤਾਂ ਵਾਲੀ ਦੇ ਰਾਗ ਰੰਗੀਨ

ਨੈਣ ਹੁਸੀਨ
ਨੈਣਾਂ ਦੇ ਸੰਗ ਪੀਣ
ਮਸਤੀ ਨਾਲ ਛੁਲਕਦੀ

ਪ੍ਰੀਤ ਸੁਰਾਹੀ
ਪਿਆਰ ਕਟੋਰੀ
ਹੁਸਨ ਫ਼ਰੋਸ਼ਾਂ ਦੀ ਇਹ ਛੁਹਰੀ

੧੦੪