ਪੰਨਾ:ਚੰਦ-ਕਿਨਾਰੇ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਵਤਾਰ

ਸ੍ਵਰਗਾਂ ਵਿਚ ਮਾਂ-ਪਿਆਰ ਬਿਨਾਂ
ਜਦ ਰੱਬ ਦੀ ਰੂਹ ਕੁਰਲਾਈ——
ਆਪੇ ਚੋਂ ਮਾਂ-ਮੂਰਤ ਘੜ
ਉਹ ਉਸ ਦੀ ਕੁਖ ਵਿਚ ਆਈ।

੧੦੭