ਸਮੱਗਰੀ 'ਤੇ ਜਾਓ

ਪੰਨਾ:ਚੰਦ-ਕਿਨਾਰੇ.pdf/36

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਦੋ ਬੁਲ੍ਹੀਆਂ

ਲਾਲ ਲਾਲ ਦੋ ਬੁਲ੍ਹੀਆਂ-
ਹੁਸਨ-ਸ਼ਰਾਬਾਂ ਖੁਲ੍ਹੀਆਂ-
ਛਲਕਣ ਕਰ ਛੁਲਕਾਹਟ
ਨਾ ਸਾਕੀ ਨਾ ਪਿਆਕ,
ਭੁਇੰ ਤੇ ਡੁਲ੍ਹੀਆਂ ਕਿ ਡੁਲ੍ਹੀਆਂ-

੩੪