ਸਮੱਗਰੀ 'ਤੇ ਜਾਓ

ਪੰਨਾ:ਚੰਦ-ਕਿਨਾਰੇ.pdf/44

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਚੜ੍ਹ ਕੈਲਾਸ਼ ਦੀ ਟੀਸੀ ਤੇ
ਫਿਰ ਮਹਾਂ ਨਾਚ ਉਸ ਨਚਿਆ
ਮੌਤ ਵੀ ਜਿਸਦੀ ਤਾਲ ਤਾਲ ਤੇ
ਨੱਚੀ ਹੋ ਮਸਤਾਨੀ,

੪੨